ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਨਾਨਕਸਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹਾਜ਼ਿਰ ਨਾਜਿਰ ਦਸਾ ਪਾਤਸ਼ਾਹੀਆ ਦਾ ਸਰੂਪ ਮੰਨਿਆ ਅਤੇ ਪ੍ਰਗਟ ਗੁਰਾ ਕੀ ਦੇਹਿ ਜਾਣ ਕੇ ਸੇਵਾ ਕੀਤੀ ,ਇਸੇ ਤਰਾ ਬਾਬਾ ਨੰਦ ਸਿੰਘ ਜੀ ਤੋ ਬਾਅਦ ਬਾਬਾ ਈਸ਼ਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੇ ਅਤੇ ਬਾਬਾ ਭਜਨ ਸਿੰਘ ਜੀ ਨੇ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਹਾਜ਼ਿਰ ਨਾਜਿਰ ਜਾਣ ਕੇ ਕੀਤੀ ,ਮੋਜੂਦਾ ਸਮੇ ਵਿਚ ਇਹ ਸੇਵਾ ਬਾਬਾ ਹਰਭਜਨ ਸਿੰਘ ਜੀ ਨਿਭਾ ਰਹੇ ਹਨ ,
Dhann Dhann Baba Nand Singh Ji ne Nanaksar vich Shri Guru Granth Sahib ji nu hajir najir dasha patshahia da sroop mannia ate pargat Gura ki deih jaan ke sewa keeti ,ise tra Baba Nand Singh to vad Baba Isher Singh Ji , Baba Kudan Singh ji ate Baba Bhajan Singh ji ne vi Shri Guru Granth Sahib ji di sewa hajir najir jaan ke keeti ,mojooda sme vich ih sewa Baba Harbhjan Singh Ji nibha rahe han ,
Dhann Dhann Baba Nand Singh ji accepted Shri Guru Granth Sahib Ji as present 10th master in Nanaksar and did sewa as present Guru ..order of Shri Guru Gobind Singh Ji to srbatt Khasla ,Guru Granth ji manio Pargat Gura ki deih ..Baba Nand Singh ji flowed the Order of Shri Guru Gobind Singh ji to accept Guru Granth Sahib ji as Pargat Gura ki deih ..after passed away of Baba Nand Singh ji continued the this sewa Baba Isher Singh ji ,Baba Kundan Singh Ji and Baba Bhajan Singh ji ,now a days this sewa is done by Baba Harbhjan Singh Ji .
ਦਇਆਵਾਂਨ ਨਿਮਰਤਾ ਦੇ ਪੁੰਜ , ਬਾਬਾ ਕੁੰਦਨ ਸਿੰਘ ਜੀ ਨਾਨਕਸਰ
dyiavaan nimrta de punj Baba Kundan Singh ji
ਨਾਨਕਸਰ ਵਿਚ ਮੋਸਮ ਅਨੁਸਾਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਵਸਤਰ ਬਦਲੇ ਜਾਂਦੇ ਹਨ ,ਗਰਮੀਆ ਵਿਚ ਕੌਟਨ ਵਗੇਰਾ ਅਤੇ ਸਰਦੀਆ ਵਿਚ ਗਰਮ ਕੱਪੜੇ ਦੇ ਵਸਤਰ ਇਸਤਮਾਲ ਕੀਤੇ ਜਾਂਦੇ ਹਨ ,
Nanaksar vich mosm anusar Shri Guru Granth Shaib ji de vastar badle jande han ,garmia vich cotan vagera ate sardia vich garm kapde de vastar istmal kete jande han ,
vaster of Shri Guru Granth Sahib ji was changed according to winter or summer ,in the summer cotton and winter hot type clothes were used for Shri Guru Granth Sahib ji in Nanaksar
ਸਰਦੀਆ ਦੇ ਦਿਨਾ ਵਿੱਚ ਬਾਬਾ ਜੀ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਛੱਤ ਉਪਰ ਪ੍ਰਕਾਸ ਕਰ ਕੇ ਧੁੱਪ ਸਿਕਵਾਉਣ ਦੀ ਸੇਵਾ ਸੁਰੂ ਕਰਦੇ ਹੋਏ
sardia wich Baba ji Sahib shri Guru Granth Sahib Ji nu chhat uper parkash kr ke dhupp sikvaoun di sewa suru krde hoe
ਥੋੜੇ ਥੋੜੇ ਸਮੇ ਬਾਅਦ ਬਾਬਾ ਕੁੰਦਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਥੋੜੇ ਥੋੜੇ ਪੱਤਰੇ ਅੱਗੇ ਕਰਦੇ ਜਾਂਦੇ ਤਾ ਜੋ ਸਾਰੇ ਸਰੂਪ ਨੂੰ ਧੁੱਪ ਲੱਗ ਜਾਵੇ .
thode thode sme vad Baba Kundan Singh ji Guru Sahib ji de thode thode pattre agge krde jande ta jo sare sroop nu dhupp lagg jawe
ਬਾਬਾ ਕੁੰਦਨ ਸਿੰਘ ਜੀ ਪ੍ਰੇਮ ਭਾਵ ਸਾਹਿਤ ਪੱਤਰੇ ਅੱਗੇ ਪਿਛੇ ਕਰਕੇ ਗੁਰੂ ਸਾਹਿਬ ਜੀ ਨੂੰ ਧੁੱਪ ਸਿਕਵਾ ਰਹੇ ਹਨ ਅਤੇ ਮਹਿਸੂਸ ਕਰ ਰਹੇ ਹਨ ਕੇ ਹੁਣ ਧੁੱਪ ਦੀ ਸੇਵਾ ਮੁਕੰਮਲ ਹੋ ਗਈ ਹੈ
Baba Kundan Singh ji prem bhaaw sahit patre agge pichhe krke Guru Sahib Ji nu dhup sikwa rhe han ate mihsoos kr rhe hn ke hun dhupp di sewa mukaml ho gai hai
ਦੁਪਹਿਰ ੨ ਵਜੇ ਤੱਕ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਧੁੱਪ ਸਿਕਵਾ ਕੇ ਫਿਰ ਬਾਬਾ ਕੁੰਦਨ ਸਿੰਘ ਜੀ ਗੁਰੂ ਸਾਹਿਬਾ ਨੂੰ ਸਚਖੰਡ ਵਿਖੇ ਬਿਰਾਜਮਾਨ ਕਰ ਦਿੰਦੇ ਸਨ
Duphir 2 waje tkk Shri Guru Granth Sahib Ji nu dhupp sikwa ke fir Baba Kundan Singh Ji Guru Sahiba nu Sachkhand wikhe Birajman kr dinde san ,
ਬਾਬਾ ਕੁੰਦਨ ਸਿੰਘ ਜੀ .ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਰਦੀਆ ਦੇ ਦਿਨਾ ਵਿਚ ਛੱਤ ਉਪਰ ਪ੍ਰਕਾਸ਼ ਕਰਕੇ ਧੁੱਪ ਸਿਕੋਉਦੇ ਹੋਏ ,
Baba Kundan Singh Ji Shri Guru Granth Sahib ji nu sardia de dina vich chhat uper parkash krke dhupp sikonde hoe
Baba Kundan Singh ji was doing Shri Guru Granth Sahib ji's Sewa in winter session .to do this sewa Baba Kundan Singh ji used to Parkash Shri Guru Granth Sahib ji on last flore of Nanaksar
ਬਾਬਾ ਭਜਨ ਸਿੰਘ ਜੀ ਹਮੇਸ਼ਾ ਹੀ ਬਾਬਾ ਕੁੰਦਨ ਸਿੰਘ ਜੀ ਦਾ ਹਰ ਤਰਾ ਦੀ ਸੇਵਾ ਵਿਚ ਆਪਣਾ ਸਿਹਯੋਗ ਦਿੰਦੇ ਸਨ
ਬਾਬਾ ਭਜਨ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ
Baba Bhajan Singh ji hamesha hee Baba Kundan SIngh ji da hr tara di sewa vich apna aihyog dinde san ,Baba Bhajan Singh ji Baba Kundan Singh Ji de naal Shri Guru Granth Sahib ji di Sewa karde hoe
Baba Bhjan Singh ji always helped Baba Kundan Singh Ji to do all kind of sewa in Nanaksar .
Baba Bhajan Singh ji was doing sewa of Shri Guru Granth Sahib Ji .
ਬਾਬਾ ਹਰਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ ਨਾਲ ਹਨ ਬਾਬਾ ਗੁਰਮੇਲ ਸਿੰਘ ਜੀ , ( ਬਾਬਾ ਗੁਰਮੇਲ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਦੇ ਸਮੇ ਤੋ ਲੈ ਕੇ ਹੁਣ ਤੱਕ ਇਸ ਸੇਵਾ ਵਿਚ ਆਪਣਾ ਸਿਹਯੋਗ ਦਿੰਦੇ ਆ ਰਹੇ ਹਨ .)
Baba Harbhjan Singh Ji Shri Guru Granth Sahib Ji di sewa krde hoe naal han Baba Gurmel Singh Ji (Baba Gurmel Singh ji Baba Kundan singh Ji de sme to lai ke hun takk is sewa vich apna sihyog dinde aa rhe han )
Baba Harbhajn Singh ji was doing sewa of Shri Guru Granth Sahib ji ,Baba Gurmel Singh ji was also helping them..(Baba Gurmel Singh ji was helping in sewa of Shri Guru Granth Sahib ji in the time of Baba Kundan Singh ji to till today with all Mahapurkh )
ਬਾਬਾ ਹਰਭਜਨ ਸਿੰਘ ਜੀ ,ਬਾਬਾ ਕੁੰਦਨ ਸਿੰਘ ਜੀ ਦੇ ਨਾਲ ਸੇਵਾ ਕਰਕੇ ਬਾਗ ਨੂੰ ਵਾਪਿਸ ਜਾਂਦੇ ਹੋਏ
Baba Harbhjan Singh Ji ,Baba Kundan Singh Ji de naal Sewa krke Baag nu wapis jande hoe
Baba Harbhjan Singh Ji and Baba Kundan Singh Ji came back to Baag after done Sewa
blog under process ....blog da kanm chall riha hai ji
ਬਲੋਗ ਦਾ ਕੰਮ ਚੱਲ ਰਿਹਾ ਹੈ ਜੀ ..ਭੁੱਲਾ ਚੁੱਕਾ ਦੀ ਖਿਮਾ ਕਰਨਾ ਜੀ
Raja BassianWala
No comments:
Post a Comment