ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ
ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਝੋਰੜਾਂ ਠਾਠ ਦਮਦਮਾ ਸਾਹਿਬ ਵਿਖੇ ਹਰ ਸਾਲ ਦੇਸੀ ਮਹੀਨੇ ੧੩ ਚੇਤ ਨੂੰ ਮਨਾਇਆ ਜਾਂਦਾ ਹੈ .
Baba Isher Singh Ji da Janm dihada pind jhordan thaath Damdma Sahib wikhe hr saal desi maheene 13 chet nu mnaea janda hai
Birthday celebration of Baba Isher Singh ji is organised in village Jhordan Thaath Damdma Sahib on every year month of cheter 13
ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ
Baba Isher Singh Ji Nanaksar Kaleran
ਬਾਬਾ ਕੁੰਦਨ ਸਿੰਘ ਜੀ ਹਰ ਸਾਲ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਆਪਣੀ ਦੇਖ ਰੇਖ ਹੇਠ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨੋਉਦੇ ਸਨ
Baba Kundan Singh ji hr saal Baba Inser SIngh ji da janam dihara apni dekh rekh heaith bade hee utshah ate piaar nal manounde sn
Baba Kundan SIngh ji celebrated birthday of Baba Isher Singh ji under his polite instruction in village Jhordan
ਸਾਦਗੀ ਦੀ ਮੂਰਤ ਬਾਬਾ ਕੁੰਦਨ ਸਿੰਘ ਜੀ
Baba Kundan Singh Ji
ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਨ ਤੇ ਪਿੰਡ ਝੋਰੜਾਂ ਜਾਣ ਲਈ ,ਸੰਗੀਆ ਸੇਵਾਦਾਰਾ ਅਤੇ ਸੰਗਤਾ ਵਿਚ ਬਹੁਤ ਉਤਸ਼ਾਹ ਹੁੰਦਾ ਸੀ ,ਬਹੁਤ ਸਰਦਾਰ ਦੂਰੋ ਨੇੜੇਓ ,ਲੁਧਿਆਣੇਓ ,ਜਲੰਧਰੋ ,ਅਮ੍ਰਿਤਸਰ ਅਤੇ ਹੋਰ ਕਈ ਥਾਵਾ ਤੋ ਨਾਨਕਸਰ ਇਕਠੇ ਹੋ ਕੇ ਬਾਬਾ ਕੁੰਦਨ ਸਿੰਘ ਜੀ ਨਾਲ ਪਿੰਡ ਝੋਰੜਾਂ ਜਾਂਦੇ ਸਨ
Baba Isher Singh ji de janam din te pind Jhordan Jaan lai ,sangia ,sewadaara ate sangta vich bhut utshah hunda si ,bahut sardar dooro nedio ,ludhiane to ,jalandhar to ,Amritsar to ate hor kai thaawa to Nanaksar ekithe ho k Baba Kundan SIngh ji nal pind Jhordan jande san
On the birthday of Baba Isher Singh ji all sangat ,sewadar and sangi were very joyful to go to village jhordan with Baba Kundan Singh ji .many sangi and sardar gathered in Nanaksar from Ludhiana ,Amritsar,Jalandhar etc. all were going to village Jhordan with Baba Kundan SIngh ji
ਬਾਬਾ ਕੁੰਦਨ ਸਿੰਘ ਜੀ ਝੋਰੜਾਂ ਨੂੰ ਜਾਂਦੇ ਹੋਏ
Baba Kundan Singh ji Jhordan nu jande hoe
Baba Kundan Singh Ji went to village Jhordan
ਗੁਰਦਵਾਰਾ ਨਾਨਕਸਰ ਠਾਠ ਦਮਦਮਾ ਸਾਹਿਬ ਪਿੰਡ ਝੋਰੜਾਂ
Gurdwara Nanaksar Thaath damdma Sahib pind Jhordan
ਬਾਬਾ ਕੁੰਦਨ ਸਿੰਘ ਜੀ ਸੰਗਤਾ ਦੇ ਨਾਲ ਠਾਠ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ
Baba Kundan Singh Ji Sangta de naal Thaath Damdma Sahib pind Jhordan wikhe
Baba Kundan singh ji with Sangat at Thaath Damdma Sahib village Jhordan
ਬਾਬਾ ਕੁੰਦਨ ਸਿੰਘ ਜੀ ਪਿੰਡ ਝੋਰੜਾਂ ਵਿਖੇ ਪਾਠ ਆਰੰਭ ਕਰਵਾਉਂਦੇ ਹੋਏ
Baba Kundan Singh Ji Pind jhordan wikhe Akhand Paath arambh karvaunde hoe
ਪਾਠੀ ਸਿੰਘ ਪਾਠ ਆਰੰਭ ਕਰਨ ਸਮੇ ਹਜੂਰੀ ਵਿਚ ਹੁਕਮਨਾਮਾ ਲੇਂਦੇ ਹੋਏ
Paathi Singh Paath Arambh karn sme Hajoori vich hukmnama lende hoe
ਬਾਬਾ ਭਜਨ ਸਿੰਘ ਜੀ ਪਾਠਾ ਦੇ ਆਰੰਭਤਾ ਦੀ ਅਰਦਾਸ ਕਰਦੇ ਹੋਏ
Baba Bhajan Singh ji Paatha de arambata di Ardas krde hoe
ਬਾਬਾ ਕੁੰਦਨ ਸਿੰਘ ਜੀ ਭੋਗਾ ਵਾਲੇ ਦਿਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੁੰਦੇ ਹੋਏ
Baba Kundan Singh Ji bhoga wale Shri Guru Granth Sahib ji nu namstak hunde hoe
On the last day of bhog. Baba Kudan Singh Ji was bowing their head to Shri Guru Granth Sahib ji since always
ਪਾਠੀ ਸਿੰਘ ਭੋਗਾ ਦੇ ਸ਼ਲੋਕ ਪੜਦੇ ਹੋਏ
paathi singh bhoga de shalok padde hoe
ਅਖੰਡ ਪਾਠਾ ਦੀ ਸਮਾਪਤੀ ਵਾਲੇ ਦਿਨ ਬਾਬਾ ਕੇਹਰ ਸਿੰਘ ਜੀ ਕੀਰਤਨ ਕਰਦੇ ਹੋਏ
Akhand paatha di smapti wale din Baba Kehar Singh ji keertan karde hoe
ਬਾਬਾ ਕੁੰਦਨ ਸਿੰਘ ਜੀ ਸੰਗਤਾ ਉੱਪਰ ਸਿੰਟ ਛਿੜਕਦੇ ਹੋਏ
Baba Kundan Singh ji sangata uper sint chhidkde hoe
ਬਾਬਾ ਕੁੰਦਨ ਸਿੰਘ ਜੀ ਅਖੰਡ ਪਾਠਾ ਦੀ ਸਮਾਪਤੀ ਦੀ ਅਰਦਾਸ ਕਰਦੇ ਹੋਏ
Baba Kundan Singh ji Akhand paatha di samapti di Ardas krde hoe
Baba Kundan Singh ji was doing Ardas (prayer)
ਉਸਤਾਦ ਬਾਬਾ ਕੇਹਰ ਸਿੰਘ ਜੀ ਕੀਰਤਨ ਕਰਦੇ ਹੋਏ
ustaad Baba Kehar Singh ji keertan karde hoe
Baba kehar singh ji was doing keertan sewa
ਪਾਠਾ ਦੀ ਸਮਾਪਤੀ ਉਪਰੰਤ ਬਾਬਾ ਕੁੰਦਨ ਸਿੰਘ ਜੀ ਪਾਠੀ ਸਿੰਘਾ ਨੂੰ ਮਿਲਦੇ ਹੋਏ ਅਤੇ ਉਹਨਾ ਨੂੰ ਪ੍ਰਸ਼ਾਦ ਦਿੰਦੇ ਹੋਏ
Paatha di samapati uprant Baba Kundan Singh ji Paathi singha nu milde hoe ate uhna nu parshad dinde hoe
after completion of occasion .Baba Kundan Singh ji was meeting with paathi singh ate gave them Parshad
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
Dhann Dhann Baba Isher Singh ji
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਨੂੰ ਵਾਪਿਸ ਜਾਂਦੇ ਹੋਏ
Baba Kundan Singh Ji Nanaksar Kaleran nu wapis jande hoe
Baba Kundan Singh Ji returned to Nanaksar Kaleran
ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਵਿਚ ਬੇਠੇ ਹੋਏ
Baba Kundan Singh ji apne kamre vich bethe hoe
Baba Kundan Sing ji was sitting in his room at Nanaksar
blog under process
ਭੁੱਲ ਚੁੱਕ ਦੀ ਖਿਮਾ ਕਰਨਾ ਜੀ
ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਝੋਰੜਾਂ ਠਾਠ ਦਮਦਮਾ ਸਾਹਿਬ ਵਿਖੇ ਹਰ ਸਾਲ ਦੇਸੀ ਮਹੀਨੇ ੧੩ ਚੇਤ ਨੂੰ ਮਨਾਇਆ ਜਾਂਦਾ ਹੈ .
Baba Isher Singh Ji da Janm dihada pind jhordan thaath Damdma Sahib wikhe hr saal desi maheene 13 chet nu mnaea janda hai
Birthday celebration of Baba Isher Singh ji is organised in village Jhordan Thaath Damdma Sahib on every year month of cheter 13
Baba Isher Singh Ji Nanaksar Kaleran
ਬਾਬਾ ਕੁੰਦਨ ਸਿੰਘ ਜੀ ਹਰ ਸਾਲ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਆਪਣੀ ਦੇਖ ਰੇਖ ਹੇਠ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨੋਉਦੇ ਸਨ
Baba Kundan Singh ji hr saal Baba Inser SIngh ji da janam dihara apni dekh rekh heaith bade hee utshah ate piaar nal manounde sn
Baba Kundan SIngh ji celebrated birthday of Baba Isher Singh ji under his polite instruction in village Jhordan
ਸਾਦਗੀ ਦੀ ਮੂਰਤ ਬਾਬਾ ਕੁੰਦਨ ਸਿੰਘ ਜੀ
On the birthday of Baba Isher Singh ji all sangat ,sewadar and sangi were very joyful to go to village jhordan with Baba Kundan Singh ji .many sangi and sardar gathered in Nanaksar from Ludhiana ,Amritsar,Jalandhar etc. all were going to village Jhordan with Baba Kundan SIngh ji
ਬਾਬਾ ਕੁੰਦਨ ਸਿੰਘ ਜੀ ਝੋਰੜਾਂ ਨੂੰ ਜਾਂਦੇ ਹੋਏ
Baba Kundan Singh ji Jhordan nu jande hoe
Baba Kundan Singh Ji went to village Jhordan
ਗੁਰਦਵਾਰਾ ਨਾਨਕਸਰ ਠਾਠ ਦਮਦਮਾ ਸਾਹਿਬ ਪਿੰਡ ਝੋਰੜਾਂ
Gurdwara Nanaksar Thaath damdma Sahib pind Jhordan
ਬਾਬਾ ਕੁੰਦਨ ਸਿੰਘ ਜੀ ਸੰਗਤਾ ਦੇ ਨਾਲ ਠਾਠ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ
Baba Kundan Singh Ji Sangta de naal Thaath Damdma Sahib pind Jhordan wikhe
Baba Kundan singh ji with Sangat at Thaath Damdma Sahib village Jhordan
Baba Kundan Singh Ji Pind jhordan wikhe Akhand Paath arambh karvaunde hoe
ਪਾਠੀ ਸਿੰਘ ਪਾਠ ਆਰੰਭ ਕਰਨ ਸਮੇ ਹਜੂਰੀ ਵਿਚ ਹੁਕਮਨਾਮਾ ਲੇਂਦੇ ਹੋਏ
Paathi Singh Paath Arambh karn sme Hajoori vich hukmnama lende hoe
ਬਾਬਾ ਭਜਨ ਸਿੰਘ ਜੀ ਪਾਠਾ ਦੇ ਆਰੰਭਤਾ ਦੀ ਅਰਦਾਸ ਕਰਦੇ ਹੋਏ
Baba Bhajan Singh ji Paatha de arambata di Ardas krde hoe
ਬਾਬਾ ਕੁੰਦਨ ਸਿੰਘ ਜੀ ਭੋਗਾ ਵਾਲੇ ਦਿਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੁੰਦੇ ਹੋਏ
Baba Kundan Singh Ji bhoga wale Shri Guru Granth Sahib ji nu namstak hunde hoe
On the last day of bhog. Baba Kudan Singh Ji was bowing their head to Shri Guru Granth Sahib ji since always
ਪਾਠੀ ਸਿੰਘ ਭੋਗਾ ਦੇ ਸ਼ਲੋਕ ਪੜਦੇ ਹੋਏ
paathi singh bhoga de shalok padde hoe
ਅਖੰਡ ਪਾਠਾ ਦੀ ਸਮਾਪਤੀ ਵਾਲੇ ਦਿਨ ਬਾਬਾ ਕੇਹਰ ਸਿੰਘ ਜੀ ਕੀਰਤਨ ਕਰਦੇ ਹੋਏ
Akhand paatha di smapti wale din Baba Kehar Singh ji keertan karde hoe
ਬਾਬਾ ਕੁੰਦਨ ਸਿੰਘ ਜੀ ਸੰਗਤਾ ਉੱਪਰ ਸਿੰਟ ਛਿੜਕਦੇ ਹੋਏ
Baba Kundan Singh ji sangata uper sint chhidkde hoe
Baba Kundan Singh ji Akhand paatha di samapti di Ardas krde hoe
Baba Kundan Singh ji was doing Ardas (prayer)
ਉਸਤਾਦ ਬਾਬਾ ਕੇਹਰ ਸਿੰਘ ਜੀ ਕੀਰਤਨ ਕਰਦੇ ਹੋਏ
ustaad Baba Kehar Singh ji keertan karde hoe
Baba kehar singh ji was doing keertan sewa
Paatha di samapati uprant Baba Kundan Singh ji Paathi singha nu milde hoe ate uhna nu parshad dinde hoe
after completion of occasion .Baba Kundan Singh ji was meeting with paathi singh ate gave them Parshad
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
Dhann Dhann Baba Isher Singh ji
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਨੂੰ ਵਾਪਿਸ ਜਾਂਦੇ ਹੋਏ
Baba Kundan Singh Ji Nanaksar Kaleran nu wapis jande hoe
Baba Kundan Singh Ji returned to Nanaksar Kaleran
ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਵਿਚ ਬੇਠੇ ਹੋਏ
Baba Kundan Singh ji apne kamre vich bethe hoe
Baba Kundan Sing ji was sitting in his room at Nanaksar
blog under process
ਭੁੱਲ ਚੁੱਕ ਦੀ ਖਿਮਾ ਕਰਨਾ ਜੀ
No comments:
Post a Comment