ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
Dhann Dhann Shri Guru Nanak Dev Ji Maharaj
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ Baba Kundan Singh Ji Nanaksar Kaleran
ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਖੇਮ ਸਿੰਘ ਜੀ ਦਾ ਆਪਸ ਵਿਚ ਬਹੁਤ ਪ੍ਰੇਮ ਪਿਆਰ ਸੀ ,
ਬਾਬਾ ਕੁੰਦਨ ਸਿੰਘ ਜੀ ਭੁਚੋ ਕਲਾਂ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਅਸਥਾਨ ਡੇਰਾ ਰੂਮੀ ਵਾਲਾ ਵਿਖੇ ਦਰਸ਼ਣ ਕਰਨ ਜਾਂਦੇ ਅਤੇ ਬਾਬਾ ਖੇਮ ਸਿੰਘ ਜੀ ਨੂੰ ਮਿਲਦੇ ਅਤੇ ਗੁਰਮਤ ਵਿਚਾਰਾ ਸਾਂਝੀਆ ਕਰਦੇ ਸਨ ,
Baba Kundan Singh ji ate Baba Khean Singh ji da aapas vich bhut prem piaar si ,Baba Kundan SIngh ji Bhucho Kalan Baba Maha Harnam Singh Ji de asthan Dera Roomi Wala wikhe darshan krn jande ate Baba Khem Singh Ji nu milde ate Gurmat vichara di saanjh krde sn
Baba Kundan singh Ji and Baba Khem Singh ji were very friendly with each other ,some time Baba Kundan Singh ji went to see place of Baba maha Harnam Singh ji at Bhucho Kalan Dera Rommi Wala and met to Baba Khem Singh ji and talk about religious matter
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਉਹਨਾ ਨਾਲ ਖੜੇ ਹਨ ਬਾਪੂ ਹਮੀਰ ਸਿੰਘ ਜੀ ਅਤੇ ਬਾਬਾ ਗੁਰਮੇਲ ਸਿੰਘ ਜੀ,
ਜਦੋ ਵੀ ਬਾਬਾ ਕੁੰਦਨ ਸਿੰਘ ਜੀ ਬਾਹਰ ਕਿਸੇ ਵੀ ਜਗਾ ਜਾਂਦੇ ਤਾ ਕਹਿੰਦੇ ਕੇ ਗੁਰਮੇਲ ਸਿੰਘ ਨੂੰ ਬੁਲਾਓ ,ਅਕਸਰ ਬਾਬਾ ਕੁੰਦਨ ਸਿੰਘ ਜੀ ਦੀ ਕਾਰ ਚਲਾਉਣ ਦੀ ਸੇਵਾ ਬਾਬਾ ਗੁਰਮੇਲ ਸਿੰਘ ਜੀ ਹੀ ਕਰਦੇ ਸਨ
Dhann Dhann Baba Kundan Singh ji uhna de nal khade hn Bapu Hameer Singh Ji ate Baba Gurmel Singh ji,, jdo vi Baba Kundan Singh Ji Baahr kise vi jaga jande ta kahinde ke Gurmel Singh nu bulao.. ,aksar Baba Kundan Singh Ji di Car drive krn di sewa Baba Gurmel Singh Ji he karde san
Dhann Dhann Baba Kundan Singh Ji was standing with Bapu Hameer Singh left and Baba Gurmel Singh ji right side .when Baba Kundan Singh ji made program go to out side then He called Baba Gurmel Singh Ji .often Baba Gurmel Singh ji drove the car of Baba Kundan Singh Ji
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਤੋ ਭੁਚੋ ਕਲਾਂ ਨੂੰ ਜਾਂਦੇ ਹੋਏ
Baba Kundan Singh Ji Nanaksar Kaleran to Bhucho Kalan nu jande hoe
Baba kundan singh ji went to bhucho kalan from Nanaksar kaleran
ਜੋੜਾ ਘਰ ਭੁਚੋ ਕਲਾਂ ਡੇਰਾ ਰੂਮੀ ਵਾਲਾ ,
joda ghar bhucho kalan Dera Roomi Wala
, shoes room Bhucho kalan Dera Roomi Wala
ਮੁੱਖ ਦਰਵਾਜਾ ਡੇਰਾ ਰੂਮੀ ਵਾਲਾ ,main gate Dera Roomi Wala
ਡੇਰਾ ਰੂਮੀ ਵਾਲਾ ਭੁਚੋ ਕਲਾਂ ਬਠਿੰਡਾ
Dera Roomi Wala Bhucho Kalan Bathinda
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਟਿੱਲਾ ਸਾਹਿਬ ਤੇ ਮੱਥਾ ਟੇਕਦੇ ਹੋਏ ,
Baba Kundan Singh ji ate hor sewadar Tilla Sahib te matha tekde hoe
Baba Kundan Singh ji and other sewadar bowed head to Tilla Sahib
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਗੱਦੀ ਸਾਹਿਬ ਤੇ ਮੱਥਾ ਟੇਕਣ ਉਪਰੰਤ ਬੇਠੇ ਹੋਏ
Baba Kundan Singh Ji ate hor sewadar Gaddi Sahib te matha teakn uprant bethe hoe
after bowed head to Gaddi Sahib ,Baba Kundan singh ji and other sewadar sat there
ਬਾਬਾ ਕੁੰਦਨ ਸਿੰਘ ਜੀ ,ਬਾਬਾ ਖੇਮ ਸਿੰਘ ਜੀ ਨੂੰ ਮਿਲਦੇ ਹੋਏ ,ਬਾਬਾ ਕੁੰਦਨ ਸਿੰਘ ਜੀ ਬਾਬਾ ਖੇਮ ਜੀ ਨੂੰ ਪ੍ਰੇਮ ਭੇਟਾਵਾ ਸਹਿਤ ਮੱਥਾ ਟੇਕਦੇ ਹੋਏ ਅਤੇ ਬਾਬਾ ਖੇਮ ਸਿੰਘ ਜੀ ਬਾਬਾ ਜੀ ਨੂੰ ਪਿਆਰ ਸਤਿਕਾਰ ਅਤੇ ਆਸ਼ੀਰਵਾਦ ਦੇ ਰਹੇ ਹਨ ,
Baba Kundan Singh ji ,Baba Khem Singh Ji nu milde hoe ,Baba Kundan Singh i Baba Khem SIngh Ji nu prem bhetawa sahit matha tekde hoe ate Baba Khem Singh ji Baba Ji nu piar stikar ate asheervad de rhe han
Baba Kundan Singh ji and Baba Khem Singh ji met to each other ,Baba Kundan singh ji bowed his head with respect to Baba Khem Singh ji ,Baba Khem Singh ji gave blessed to Baba ji ,

ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਭੁਚੋ ਕਲਾਂ ਡੇਰੇ ਵਿਚ ਦਰਸ਼ਣ ਦੀਦਾਰੇ ਕਰਵਾਉਂਦੇ ਹੋਏ
Baba Khem Singh Ji Baba Kundan Singh Ji nu Bhucho Kalan Dere vich darshan deedare karvounde hoe
Baba Khem Singh Ji make to wach Dera roomi wala Bhucho Kalan to Baba Kundan singh ji
ਮੋਹ ਭਿੱਜੇ ਪਲ ....ਇੱਕ ਅਨੰਦੁ ਮਈ ਝਲਕ.....ਜਦੋ ਇੱਕ ਸੰਤ ਦੂਸਰੇ ਸੰਤ ਨੂੰ ਮਿਲਦਾ ਹੈ ਉਸ ਸਮੇ ਉਹਨਾ ਦੇ ਮਿਲਣ ਨੂੰ ਦੇਖਣ ਦਾ ਇੱਕ ਵਖਰਾ ਹੀ ਅਨੁਭਵ ਹੁੰਦਾ ਹੈ , ..ਇੱਕ ਦੂਜੇ ਦਾ ਹਥ ਫੜ ਪਿਆਰ ਅਤੇ ਰੂਹਾਨੀ ਸਾਂਝ ਨੂੰ ਮਾਣਦੇ ਹੋਏ ਦੋਵੇ ਮਹਾਪੁਰਖ ,
Moh bhijje pal...ikk anand mai jhalk...jdo ikk Sant doosre Sant nu milda hai os sme uhna de milan nu dekhan da ikk wakhra hee anubhav hunda hai ..ikk duje da hath fad piar ate roohani saanjhg nu maande hoe dove mahapurkh
loving moment ..glimpse of heaven...when two Sant meet to each other ,there was a great felling to see them ,to catch hand one of each other they were share loving and roohani felling ...
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਮਾਣ ਸਤਿਕਾਰ ਬਖਸਿਸ਼ ਕਰਦੇ ਹੋਏ
Baba Kheam Singh Ji Baba Kundan Singh Ji nu maan satikar bakhsish karde hoe
Baba Khem Singh Ji gave bless to Baba Kundan Singh Ji
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਪ੍ਰਸ਼ਾਦ ਦਿੰਦੇ ਹੋਏ
Baba Khem Singh Ji Baba Kundan Singh Ji nu parshad dinde hoe
ਰੱਬੀ ਰੂਹਾ ਇੱਕ ਦੂਜੇ ਨੂੰ ਮਿਲਣ ਸਮੇ ,ਜੀਵਨ ਦੀਆਂ ਯਾਦਾ ਅਤੇ ਸਾਂਝਾ ਦੇ ਪਲ ..ਮਨ ਨੂੰ ਵੈਰਾਗ ਦੀ ਅਵਸਥਾ ਵਿਚ ਲੈ ਤੁਰੇ.. .
ਕਈ ਬਾਰ ਨਾ ਤਾਂ ਇਹੋ ਜਿਹੇ ਦ੍ਰਿਸ਼ ਬਿਆਨ ਕੀਤੇ ਜਾ ਸਕਦੇ ਹੁੰਦੇ ਹਨ ਅਤੇ ਨਾ ਹੀ ਲਿਖੇ ਜਾ ਸਕਦੇ ਹੁੰਦੇ ਹਨ ,ਇਥੇ ਆ ਕੇ ਸ਼ਬਦ ਵੀ ਥੁੜ ਜਾਂਦੇ ਹਨ ..ਇਹ ਰੂਹਾਨੀ ਰੂਹਾ ਦੇ ਮਿਲਣ ਨੂੰ ਕਲਮਬੰਧ ਕਰਣਾ ਇਥੇ ਨਾਮੁਮਕਿਨ ਹੋ ਜਾਂਦਾ ਹੈ ,..ਸਤਿਗੁਰ ਕਿਰਪਾ ਕਰਨ
Rabbi rooha ikk duje nu milan sme ,jeevn deea yada ate sanjha de pal,..man nu verag di awstha vich le ture ,kai bar na ta iho jihe drish biaan keete ja sakde hunde han ate na hee likhe ja sakde hunde han ,ithe aa ke shabd we thud jande han ..eh Ruhani rooha de milan nu kalm-bandh karna na-mumkin ho janda hai ,Satgur ji kirpa karn
The time when images of God meet ,when moment of life were shared ,when soul go to tear to and feel something .....such like moment when some one seen He,She became speechless and its difficult to describe by writing .may God bless us
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,
ਕੁਝ ਹੋਰ ਤਸਵੀਰ ..kujh hor tasveera ,some more pictures
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਟਿੱਲਾ ਸਾਹਿਬ ਦੇ ਦਰਸ਼ਣ ਕਰਦੇ ਹੋਏ
Baba Kundan Singh ji ate hor sewadar Tilla Sahib de darshan karde hoe
Baba Kundan Singh Ji and other Sewadar were seeing Tilla Sahib
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਡੇਰਾ ਰੂਮੀ ਵਾਲਾ ਅਸਥਾਨ ਦੇ ਦਰਸ਼ਣ ਕਰਦੇ ਹੋਏ
Baba Kundan Singh Ji ate hor Sewadar Dera Roomi Wala Asthaan de darshan karde hoe
Baba Kundan Singh Ji and other sewadar were seeing Dera Roomi Wala at bhucho Kalan
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਸਰੋਵਰ ਵਾਲੇ ਪਾਸੇ ਤੋ ਗੱਦੀ ਸਾਹਿਬ ਵੱਲ ਆਉਂਦੇ ਹੋਏ ,.ਬਾਬਾ ਗੁਰਮੇਲ ਸਿੰਘ ਜੀ ਅਤੇ ਬਾਬਾ ਬਲਜੀਤ ਸਿੰਘ ਜੀ ਬੀਰੀ ਬਾਬਾ ਜੀ ਦੀ ਮਦਦ ਕਰਦੇ ਹੋਏ
Baba Kundan Singh ji ate hor sewadar Sarover wale paase to Gaddi Sahib wall aunde hoe .Baba Gurmel Singh ji ate Baba Baljeet Singh Ji Beeri Baba ji di madad karde hoe
Baba Kundan SIngh ji and other sewadar were coming to Gaddi Sahib From Sarover side ..Baba Gurmel Singh Ji and Baba Baljeet Singh ji Beeri was helping Baba Ji .
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਬਾਬਾ ਖੇਮ ਸਿੰਘ ਜੀ ਦੇ ਨਾਲ ਬਚਨ ਬਿਲਾਸ ਅਤੇ ਉਹਨਾ ਦੇ ਦਰਸ਼ਣ ਕਰਦੇ ਹੋਏ
Baba Kundan Singh Ji ate hor Sewadar Baba Khem Singh Ji de naal bachan bilaas ate uhna de darshn krde hoe
Baba Kundan Singh Ji and other sewadar were taking glimpse and bless of Baba khem Singh Ji

Baba Khem Singh Ji Baba Kundan Singh Ji nu Parshan dinde hoe
Baba Khem Singh Ji gave Parshad to Baba Kundan Singh Ji
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਨੂੰ ਵਾਪਿਸ ਜਾਂਦੇ ਹੋਏ
Baba Kundan Singh Ji Nanaksar Kaleran nu jande hoe
Baba Kundan Singh ji came back to Nanaksar Kaleran
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ
Dhann Dhann Baba Kundan Singh Ji
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਸੰਖੇਪ ਜੀਵਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁਚੋ ਕਲਾਂ ਵਾਲੇ
ਬਾਬਾ ਮਹਾਂ ਹਰਨਾਮ ਸਿੰਘ ਜੀ ਦਾ ਜਨਮ ੧੮੭੦ ਬਿਕ੍ਰਮੀ ਪਿੰਡ ਮਨਸੂਰਵਾਲ ਜਿਲਾ ਕਪੂਰਥਲਾ ਬਾਬਾ ਬੂੜ ਸਿੰਘ ਜੀ ਦੇ ਘਰ ਮਾਤਾ ਪ੍ਰਧਾਨ ਕੌਰ ਜੀ ਦੀ ਕੁਖੋ ਹੋਇਆ ,ਬਾਬਾ ਜੀ ਚਾਰ ਭਰਾਵਾ ਵਿਚੋ ਸਭ ਨਾਲੋ ਛੋਟੇ ਸਨ ,
ਮਾਤਾ ਜੀ ਜੇ ਨੇ ਆਪ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਸੀ ,ਬਾਬਾ ਜੀ ਦੇ ਤਿੰਨ ਵੱਡੇ ਭਰਾ ਸਨ ,ਬੱਗਾ ਸਿੰਘ ਜੀ ,ਦਸੋਂਧਾ ਸਿੰਘ ਜੀ ਅਤੇ ਨਿਧਾਨ ਸਿੰਘ ਜੀ ,ਬਾਬਾ ਜੀ ਦੇ ਨਾਨਾ ਜੀ ਦਾ ਨਾਮ ਕਾਹਨ ਸਿੰਘ ਅਤੇ ਨਾਨੀ ਜੀ ਦਾ ਨਾਮ ਮਾਤਾ ਨੰਦ ਕੌਰ ਸੀ ,ਬਾਬਾ ਜੀ ਦੇ ਵੱਡੇ ਭਰਾ ਪਿਤਾ ਜੀ ਨਾਲ ਖੇਤੀ ਦੇ ਕੰਮਾ ਵਿਚ ਸਹਿਯੋਗ ਦਿੰਦੇ ,ਆਪ ਸਭ ਨਾਲੋ ਛੋਟੇ ਸਨ ,ਆਪ ਹਮੇਸ਼ਾ ਚੁੱਪ ਹੀ ਰਹਿੰਦੇ ,ਜਿਥੇ ਬੇਠ ਜਾਂਦੇ ਬਿਨਾ ਭੁਖ ਤ੍ਰੇਹ ਦੀ ਪ੍ਰਵਾਹ ਕੀਤੇ ਕਿਨਾ ਕਿਨਾ ਚਿਰ ਇੱਕੋ ਜਗਾ ਬੇਠੇ ਪ੍ਰਮਾਤਮਾ ਨਾਲ ਬਿਰਤੀ ਜੋੜੀ ਰਖਦੇ ,
ਇੱਕ ਵਾਰ ਬਾਬਾ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ ,ਮਾਂ ਮੈ ਬਾਹਰ ਚਲੇ ਜਾਣਾ ,ਇੱਥੇ ਮੇਰਾ ਜੀ ਨਹੀ ਲਗਦਾ ,ਮਾਤਾ ਜੀ ਨੇ ਗੱਲ ਅਣਸੁਣੀ ਕਰ ਦਿਤੀ ਤੇ ਕਿਹਾ ਕੇ ਬਿਗਾਨੀ ਥਾਂ ਚੰਗੀ ਨਹੀ ਹੁੰਦੀ ,,ਕੁਝ ਦਿਨਾ ਬਾਅਦ ਬਾਬਾ ਜੀ ਨੇ ਫਿਰ ਜਾਣ ਬਾਰੇ ਮਾਤਾ ਜੀ ਨੂੰ ਕਿਹਾ ,ਮਾਂ ਮੈ ਚਲੇ ਜਾਣਾ ਮੇਨੂੰ ਖੁਸ਼ ਹੋ ਕੇ ਤੋਰ ਦਿਓ ,ਮਾਤਾ ਜੀ ਨੇ ਬਾਬਾ ਜੀ ਦੇ ਪਿਤਾ ਜੀ ਨਾਲ ਗੱਲ ਸਾਂਝੀ ਕੀਤੀ ਅਤੇ ਬਾਬਾ ਜੀ ਸੰਤ ਰਾਮ ਸਿੰਘ ਜੀ ਕੋਲ ਢਿਲਵਾ ਡੇਰੇ ਵਿਚ ਆ ਗਏ ,ਇੱਥੇ ਰਹਿ ਕੇ ਆਪ ਜੀ ਨੇ ਗੁਰਬਾਣੀ ਪਾਠ ਅਤੇ ਹੋਰ ਵਿਦਿਆ ਹਾਂਸਿਲ ਕੀਤੀ ਅਤੇ ਨਾਮ ਸਿਮਰਨ ਦਾ ਅਭਿਆਸ ਕੀਤਾ ,ਸੰਤ ਰਾਮ ਸਿੰਘ ਜੀ ਨੇ ਆਪ ਦਾ ਨਾਮ ਨਿਹਾਲ ਸਿੰਘ ਤੋ ਬਦਲ ਕਿ ਹਰਨਾਮ ਸਿੰਘ ਰੱਖ ਦਿਤਾ ,ਇੱਥੋ ਸੰਤ ਰਾਮ ਸਿੰਘ ਜੀ ਨੇ ਆਪ ਜੀ ਨੂੰ ਸੰਤ ਮੱਲ ਸਿੰਘ ਜੀ ਕੋਲ ਪੰਡੋਰੀ ਨਿਝਰਾ ਭੇਜ ਦਿਤਾ ,ਇਥੇ ਆਪ ਜੇ ਨੇ ਬਹੁਤ ਭਜਨ ਬੰਦਗੀ ਕੀਤੀ ,ਫਿਰ ਆਪ ਜੀ ਅਮ੍ਰਿਤਸਰ ਆ ਗਏ ਅਤੇ ਹੋਰ ਅਨੇਕਾ ਥਾਵਾਂ ਤੇ ਵਿਚਰੇ ਅਤੇ ਅਖੀਰ ਆਪ ਜੀ ਆਪ ਜੀ ਭੁਚੋ ਕਲਾਂ ਦੀਆਂ ਸੰਗਤਾ ਦਾ ਪਿਆਰ ਦੇਖਦੇ ਹੋਏ ਪਿੰਡ ਰੂਮੀ ਆ ਗਏ ਅਤੇ ਟਿੱਲੇ ਵਾਲੀ ਜਗਾ ਤੇ ਆਸਣ ਲਾ ਲਿਆ ,
ਆਪ ਜੀ ਦੇ ਅਨੇਕਾ ਸੇਵਕ ਸਨ ,ਆਪ ਜੀ ਦਾ ਜਿਆਦਾ ਪਿਆਰ ਬਾਬਾ ਨੰਦ ਸਿੰਘ ਜੀ ਨਾਲ ਸੀ ਆਪ ਬਾਬਾ ਨੰਦ ਸਿੰਘ ਜੀ ਦੀ ਸੇਵਾ ,ਭਗਤੀ ਅਤੇ ਬੰਦਗੀ ਤੋ ਬਹੁਤ ਖੁਸ਼ ਸਨ ,ਬਾਬਾ ਨੰਦ ਸਿੰਘ ਜੀ ਨੇ ਆਪ ਜੀ ਕੋਲ ੧੨ ਸਾਲ ਰਹਿ ਕਿ ਕਈ ਤਰਾ ਦੀ ਵਿਦਿਆ ਹਾਂਸਿਲ ਕੀਤੀ ਅਤੇ ਨਾਮ ਅਭਿਆਸ ਕੀਤਾ
ਬਾਬਾ ਜੀ ਨੇ ਟਿੱਲੇ ਤੇ ਕਈ ਕੋਤਕ ਕੀਤੇ ,ਆਪ ਬੰਦਗੀ ਕਰ ਕਿ ਪ੍ਰਭੂ ਨਾਲ ਇੱਕਮਿੱਕ ਹੋ ਚੁੱਕੇ ਸਨ ਅਤੇ ਇਸੇ ਕਰਕੇ ਆਪ ਜੀ ਨੂੰ ਬਾਬਾ ਮਹਾਂ ਹਰਨਾਮ ਸਿੰਘ ਜੀ ਨਾਮ ਕਰਕੇ ਜਾਣੇਆ ਜਾਂਦਾ ਹੈ ,ਪੋਹ ਵਦੀ ੭ ,੧੯੨੭ ਨੂੰ ਸ਼ਾਮ ੮ ਵਜੇ ਆਪ ਸਰੀਰਕ ਚੋਲਾ ਬਦਲ ਕੇ ਸਚਖੰਡ ਜਾ ਬਿਰਾਜੇ
Baba Maha Harnam Singh Ji
Baba Maha Harnam Singh ji was born on 1870 Bikrmi at village Mansoorwal,disst Kapoorthala,s/o Baba Boodh Singh Ji and m/o maata Pardhan kaur ji ,Baba ji was yunger among the four brother .Baba ji's First name in his childhood was Nihal Singh gave by his mother.Name of Baba Ji's brothers was Bagga Singh ji ,Dasondha Singh ji and Nidhan SIngh ji ,other brothers of baba Ji's was help with father in agriculture and Baba Ji was yunger then all .He allways sat mute on one place without eating and drink water .he meditated him self with God.
one day Baba Ji said to his mother .mother i have to go out side .i am not comfort here .but mother put off matter while and said out side is not good for you.after some days Baba Ji repeat same request to mother that my dear mother let me go with joy .mother of baba ji share this conversation with her husband .Baba ji went to sant ram singh ji dera Dhilwa ,here Baba ji learned Gurbaani paath and did other religious study .Sant Ram singh ji changed Baba ji name Nihal singh to Harnam singh ji and after a while Sant Ram singh ji sent Baba ji to Sant Mall singh ji at village Pandori Nijhra ,here Baba ji did simran and hard study of meditation .then he went to Amritsar and other places .after visit of many place he came to Bhucho Mandi to see the love of Sangat and sat on Tilla Sahib
Baba ji had many students. but Baba ji was very happy with Baba Nand singh ji because of Baba Nand singh ji's Sewa Simran
Baba Nand singh ji lived with Baba Maha Harman singh ji approx 12 year ,,here Baba Nand singh learned many things and did sewa ,..
Baba Maha Harnam Singh ji did many miracle on Tilla sahib ,Baba ji was seam to appear an image of God because of his Simran and people called to Baba ji,,as Baba Maha Harnam singh ji ,poh wadi 7, 1929 Bikrmi evening 8 o'clock Baba ji bhramleen with Akal Purk Wahiguru
blog under process ..Blog da kanm jaari hai
ਭੁੱਲ ਚੁੱਕ ਦੀ ਖਿਮਾ ਕਰਨਾ ਜੀ .....Raja BassianWala

ਮਹਾਨ ਸੰਤ ਬਾਬਾ ਖੇਮ ਸਿੰਘ ਜੀ ਅਤੇ ਸੰਤ ਬਾਬਾ ਕੁੰਦਨ ਸਿੰਘ ਜੀ
Great Sant Baba Khem Singh ji and Sant Baba Kundan Singh ji
ਬਾਬਾ ਕੁੰਦਨ ਸਿੰਘ ਜੀ ਭੁਚੋ ਅਸਥਾਨ ਦੇ ਦਰਸ਼ਣਾ ਤੋ ਬਾਅਦ ਨਾਨਕਸਰ ਨੂੰ ਵਾਪਿਸ ਜਾਣ ਲਈ ਬਾਹਰ ਆਉਂਦੇ ਹੋਏ ,ਬਾਬਾ ਖੇਮ ਸਿੰਘ ਜੀ ਬਾਬਾ ਜੀ ਨੂੰ ਬਾਹਰ ਤੱਕ ਛਡਣ ਆਉਂਦੇ ਹੋਏ
Baba Kundan Singh Ji Bhucho asthaan de darshna to vad Nanaksar Nu wapis Jaan lai baahr aunde hoe ,Baba Khem Singh Ji Baba ji nu baahr tkk chhadan aunde hoe
after visit of Bhucho kalan and met to Baba Khem Singh Ji .Baba Kundan singh ji ready came back to Nanaksar. Baba Khem Singh gave blessed to all
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਿਖੇ
Baba Kundan Singh Ji Nanaksar Kaleran wikhe
Baba Kundan Singh Ji at Nanaksar Kaleran
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਬਾਬਾ ਕੁੰਦਨ ਸਿੰਘ ਜੀ ਸਮੇ ਸਮੇ ਅਨੁਸਾਰ ਭੁਚੋ ਕਲਾਂ ਅਤੇ ਹੋਰ ਗੁਰਦਵਾਰੇਆ ਗੁਰਧਾਮਾ ਦੇ ਦਰਸ਼ਣਾ ਨੂੰ ਜਾਂਦੇ ਰਹਿੰਦੇ ਸਨ ,ਬਾਬਾ ਕੁੰਦਨ ਸਿੰਘ ਜੀ ਪ੍ਰਲੋਕ ਗਮਨ ਕਰਨ ਤੋ ਪਹਿਲਾ ਜਦੋ ਭੁਚੋ ਕਲਾਂ ਦਰਸ਼ਣਾ ਨੂੰ ਆਏ ਸਨ ਉਸ ਸਮੇ ਦੀਆਂ ਕੁਝ ਤਸਵੀਰਾ ਆਪ ਜੀ ਨਾਲ ਸਾਂਝੀਆ ਕਰ ਰਹੇ ਹਾਂ ਜੀ ,
Baba Kundan Singh Ji sme sme anusaar Bhucho Kalan ate hor Gurdwarea Gurdhaama de darshna nu jande rhinde san ,Baba Kundan Singh Ji parlok gaman karn to phila jdo Bhucho Kalan darshna nu aaye san us sme deean kujh tasveera ap ji nal sanjhia kar rhe ha ji ,,
time by time baba Kundan Singh visited Bhucho Kalan and other gurdwaras ,gurdhaam ,before go to Sachkhand Baba Kundan singh ji visited to Bhucho Kalan ,some pictures are being shared with you all .thanks and regard
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਬਾਬਾ ਖੇਮ ਸਿੰਘ ਜੀ ਅਤੇ ਬਾਬਾ ਕੁੰਦਨ ਸਿੰਘ ਜੀ
Baba Khem Singh Ji and Baba Kundan Singh Ji
ਬਾਬਾ ਕੁੰਦਨ ਸਿੰਘ ਜੀ ਅਤੇ ਨਾਨਕਸਰ ਦੇ ਹੋਰ ਸੇਵਾਦਾਰ, ਸੰਗਤ ਭੁਚੋ ਕਲਾਂ ਵਿਖੇ ਬਾਬਾ ਖੇਮ ਸਿੰਘ ਜੀ ਦੇ ਦਰਸ਼ਣ ਕਰਦੇ ਹੋਏ ,ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਖੇਮ ਸਿੰਘ ਜੀ ਵਿਚ ਬਹੁਤ ਨੇੜਤਾ ਸੀ ,ਬਾਬਾ ਕੁੰਦਨ ਸਿੰਘ ਜੀ ਬਾਬਾ ਖੇਮ ਸਿੰਘ ਜੀ ਦਾ ਬਹੁਤ ਅਦਬ ਸਤਿਕਾਰ ਕਰਦੇ ਸਨ
Baba Kundan Singh Ji ate Nanaksar de hor Sewadar ,Sangat Bhucho Kalan wikhe Baba Khem Singh Ji de darshan karde hoe ,Baba Kundan Singh ji ate Baba Khem Singh ji vich bhut naidta si ,Baba Kundan Singh ji Baba Khem Singh Ji da bhut adab Stikar krde san
Baba Kundan Singh Ji atd other Sewadar,sangat at bhucho kalan to see Baba Khem Singh Ji ,Baba Kundan Singh Ji and Baba Khem Singh Ji was very near to each other Baba Kundan Singh ji always gave regard and respect to Baba Khem Singh Ji
ਮੋਹ ਭਿੱਜੇ ਪਲ ....ਇੱਕ ਅਨੰਦੁ ਮਈ ਝਲਕ.....ਜਦੋ ਇੱਕ ਸੰਤ ਦੂਸਰੇ ਸੰਤ ਨੂੰ ਮਿਲਦਾ ਹੈ ਉਸ ਸਮੇ ਉਹਨਾ ਦੇ ਮਿਲਣ ਨੂੰ ਦੇਖਣ ਦਾ ਇੱਕ ਵਖਰਾ ਹੀ ਅਨੁਭਵ ਹੁੰਦਾ ਹੈ , ..ਇੱਕ ਦੂਜੇ ਦਾ ਹਥ ਫੜ ਪਿਆਰ ਅਤੇ ਰੂਹਾਨੀ ਸਾਂਝ ਨੂੰ ਮਾਣਦੇ ਹੋਏ ਦੋਵੇ ਮਹਾਪੁਰਖ ,
Moh bhijje pal...ikk anand mai jhalk...jdo ikk Sant doosre Sant nu milda hai os sme uhna de milan nu dekhan da ikk wakhra hee anubhav hunda hai ..ikk duje da hath fad piar ate roohani saanjhg nu maande hoe dove mahapurkh
loving moment ..glimpse of heaven...when two Sant meet to each other ,there was a great felling to see them ,to catch hand one of each other they were share loving and roohani felling ...
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਮਾਣ ਸਤਿਕਾਰ ਬਖਸਿਸ਼ ਕਰਦੇ ਹੋਏ
Baba Kheam Singh Ji Baba Kundan Singh Ji nu maan satikar bakhsish karde hoe
Baba Khem Singh Ji gave bless to Baba Kundan Singh Ji
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਪ੍ਰਸ਼ਾਦ ਦਿੰਦੇ ਹੋਏ
Baba Khem Singh Ji Baba Kundan Singh Ji nu parshad dinde hoe
ਰੱਬੀ ਰੂਹਾ ਇੱਕ ਦੂਜੇ ਨੂੰ ਮਿਲਣ ਸਮੇ ,ਜੀਵਨ ਦੀਆਂ ਯਾਦਾ ਅਤੇ ਸਾਂਝਾ ਦੇ ਪਲ ..ਮਨ ਨੂੰ ਵੈਰਾਗ ਦੀ ਅਵਸਥਾ ਵਿਚ ਲੈ ਤੁਰੇ.. .
ਕਈ ਬਾਰ ਨਾ ਤਾਂ ਇਹੋ ਜਿਹੇ ਦ੍ਰਿਸ਼ ਬਿਆਨ ਕੀਤੇ ਜਾ ਸਕਦੇ ਹੁੰਦੇ ਹਨ ਅਤੇ ਨਾ ਹੀ ਲਿਖੇ ਜਾ ਸਕਦੇ ਹੁੰਦੇ ਹਨ ,ਇਥੇ ਆ ਕੇ ਸ਼ਬਦ ਵੀ ਥੁੜ ਜਾਂਦੇ ਹਨ ..ਇਹ ਰੂਹਾਨੀ ਰੂਹਾ ਦੇ ਮਿਲਣ ਨੂੰ ਕਲਮਬੰਧ ਕਰਣਾ ਇਥੇ ਨਾਮੁਮਕਿਨ ਹੋ ਜਾਂਦਾ ਹੈ ,..ਸਤਿਗੁਰ ਕਿਰਪਾ ਕਰਨ
Rabbi rooha ikk duje nu milan sme ,jeevn deea yada ate sanjha de pal,..man nu verag di awstha vich le ture ,kai bar na ta iho jihe drish biaan keete ja sakde hunde han ate na hee likhe ja sakde hunde han ,ithe aa ke shabd we thud jande han ..eh Ruhani rooha de milan nu kalm-bandh karna na-mumkin ho janda hai ,Satgur ji kirpa karn
The time when images of God meet ,when moment of life were shared ,when soul go to tear to and feel something .....such like moment when some one seen He,She became speechless and its difficult to describe by writing .may God bless us
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,
ਕੁਝ ਹੋਰ ਤਸਵੀਰ ..kujh hor tasveera ,some more pictures
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਟਿੱਲਾ ਸਾਹਿਬ ਦੇ ਦਰਸ਼ਣ ਕਰਦੇ ਹੋਏ
Baba Kundan Singh ji ate hor sewadar Tilla Sahib de darshan karde hoe
Baba Kundan Singh Ji and other Sewadar were seeing Tilla Sahib
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਡੇਰਾ ਰੂਮੀ ਵਾਲਾ ਅਸਥਾਨ ਦੇ ਦਰਸ਼ਣ ਕਰਦੇ ਹੋਏ
Baba Kundan Singh Ji ate hor Sewadar Dera Roomi Wala Asthaan de darshan karde hoe
Baba Kundan Singh Ji and other sewadar were seeing Dera Roomi Wala at bhucho Kalan
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਸਰੋਵਰ ਵਾਲੇ ਪਾਸੇ ਤੋ ਗੱਦੀ ਸਾਹਿਬ ਵੱਲ ਆਉਂਦੇ ਹੋਏ ,.ਬਾਬਾ ਗੁਰਮੇਲ ਸਿੰਘ ਜੀ ਅਤੇ ਬਾਬਾ ਬਲਜੀਤ ਸਿੰਘ ਜੀ ਬੀਰੀ ਬਾਬਾ ਜੀ ਦੀ ਮਦਦ ਕਰਦੇ ਹੋਏ
Baba Kundan Singh ji ate hor sewadar Sarover wale paase to Gaddi Sahib wall aunde hoe .Baba Gurmel Singh ji ate Baba Baljeet Singh Ji Beeri Baba ji di madad karde hoe
Baba Kundan SIngh ji and other sewadar were coming to Gaddi Sahib From Sarover side ..Baba Gurmel Singh Ji and Baba Baljeet Singh ji Beeri was helping Baba Ji .
ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਬਾਬਾ ਖੇਮ ਸਿੰਘ ਜੀ ਦੇ ਨਾਲ ਬਚਨ ਬਿਲਾਸ ਅਤੇ ਉਹਨਾ ਦੇ ਦਰਸ਼ਣ ਕਰਦੇ ਹੋਏ
Baba Kundan Singh Ji ate hor Sewadar Baba Khem Singh Ji de naal bachan bilaas ate uhna de darshn krde hoe
Baba Kundan Singh Ji and other sewadar were taking glimpse and bless of Baba khem Singh Ji
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਨੂੰ ਸੋਟਾ ਦੇ ਕੇ ਕਹਿੰਦੇ ਹੋਏ ...ਕੇ ਜੋ ਵੀ ਸੇਵਾਦਾਰ ਗਲਤੀਆ ਕਰਦਾ ਹੈ ਉਹਨਾ ਦੀ ਸੇਵਾ ਇਸ ਸੋਟੇ ਨਾਲ ਕਰ ਦਿਆ ਕਰੋ ..ਬਾਬਾ ਕੁੰਦਨ ਸਿੰਘ ਜੀ ਨੇ ਇਹ ਬਚਨ ਸਿਰ ਮੱਥੇ ਸਵੀਕਾਰੇਆ ਅਤੇ ਸੋਟਾ ਆਪਣੇ ਕੋਲ ਰੱਖਿਆ ..ਪਰ ਬਾਬਾ ਕੁੰਦਨ ਸਿੰਘ ਜੀ ਬੜੇ ਦਿਆਲੂ ਕਿਰਪਾਲੂ ਸਨ , ਹਥ ਵਿਚ ਸੋਟਾ ਰਖ ਕੇ ਵੀ ਕਿਸੇ ਨੂੰ ਨਹੀ ਮਾਰਿਆ , ਕਦੇ ਕਦਾਈ ਹੋਲੀ ਜਿਹੀ ਮਾਰ ਵੀ ਦਿੰਦੇ ਸਨ ,
Baba Khem Singh ji Baba Kundan Singh Ji nu sota de ke khinde hoe ..ke jo vi sewadar gltia krda hai os di sewa es sote naal kr dia kro ,Baba Kundan Singh Ji ne eh bachan ser mathe sawikaaria ate sota aapne kol rakheia ,pr Baba Kundan Singh Ji bade diaalu kirpaalu san ,hath vich sota rakh ke vi kise nu nhi mare ,kade kadai holi jihi maar vi dinde san
Baba Khem Singh Ji gave stick to Baba Kundan Singh ji and said ,if any sewadar made mistake then use this .Baba Kundan Singh Ji obeyed the order and keep the stick with him .but Baba Kundan Singh ji was very kind to take stick in his hand he did not use the stick to beat some one .some time he stuck smoothly to sewadar ..
ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਪ੍ਰਸ਼ਾਦ ਦਿੰਦੇ ਹੋਏ
Baba Khem Singh Ji Baba Kundan Singh Ji nu Parshan dinde hoe
Baba Khem Singh Ji gave Parshad to Baba Kundan Singh Ji
ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਨੂੰ ਵਾਪਿਸ ਜਾਂਦੇ ਹੋਏ
Baba Kundan Singh Ji Nanaksar Kaleran nu jande hoe
Baba Kundan Singh ji came back to Nanaksar Kaleran
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ
Dhann Dhann Baba Kundan Singh Ji
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਬਾਬਾ ਮਹਾਂ ਹਰਨਾਮ ਸਿੰਘ ਜੀ ਦਾ ਜਨਮ ੧੮੭੦ ਬਿਕ੍ਰਮੀ ਪਿੰਡ ਮਨਸੂਰਵਾਲ ਜਿਲਾ ਕਪੂਰਥਲਾ ਬਾਬਾ ਬੂੜ ਸਿੰਘ ਜੀ ਦੇ ਘਰ ਮਾਤਾ ਪ੍ਰਧਾਨ ਕੌਰ ਜੀ ਦੀ ਕੁਖੋ ਹੋਇਆ ,ਬਾਬਾ ਜੀ ਚਾਰ ਭਰਾਵਾ ਵਿਚੋ ਸਭ ਨਾਲੋ ਛੋਟੇ ਸਨ ,
ਮਾਤਾ ਜੀ ਜੇ ਨੇ ਆਪ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਸੀ ,ਬਾਬਾ ਜੀ ਦੇ ਤਿੰਨ ਵੱਡੇ ਭਰਾ ਸਨ ,ਬੱਗਾ ਸਿੰਘ ਜੀ ,ਦਸੋਂਧਾ ਸਿੰਘ ਜੀ ਅਤੇ ਨਿਧਾਨ ਸਿੰਘ ਜੀ ,ਬਾਬਾ ਜੀ ਦੇ ਨਾਨਾ ਜੀ ਦਾ ਨਾਮ ਕਾਹਨ ਸਿੰਘ ਅਤੇ ਨਾਨੀ ਜੀ ਦਾ ਨਾਮ ਮਾਤਾ ਨੰਦ ਕੌਰ ਸੀ ,ਬਾਬਾ ਜੀ ਦੇ ਵੱਡੇ ਭਰਾ ਪਿਤਾ ਜੀ ਨਾਲ ਖੇਤੀ ਦੇ ਕੰਮਾ ਵਿਚ ਸਹਿਯੋਗ ਦਿੰਦੇ ,ਆਪ ਸਭ ਨਾਲੋ ਛੋਟੇ ਸਨ ,ਆਪ ਹਮੇਸ਼ਾ ਚੁੱਪ ਹੀ ਰਹਿੰਦੇ ,ਜਿਥੇ ਬੇਠ ਜਾਂਦੇ ਬਿਨਾ ਭੁਖ ਤ੍ਰੇਹ ਦੀ ਪ੍ਰਵਾਹ ਕੀਤੇ ਕਿਨਾ ਕਿਨਾ ਚਿਰ ਇੱਕੋ ਜਗਾ ਬੇਠੇ ਪ੍ਰਮਾਤਮਾ ਨਾਲ ਬਿਰਤੀ ਜੋੜੀ ਰਖਦੇ ,
ਇੱਕ ਵਾਰ ਬਾਬਾ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ ,ਮਾਂ ਮੈ ਬਾਹਰ ਚਲੇ ਜਾਣਾ ,ਇੱਥੇ ਮੇਰਾ ਜੀ ਨਹੀ ਲਗਦਾ ,ਮਾਤਾ ਜੀ ਨੇ ਗੱਲ ਅਣਸੁਣੀ ਕਰ ਦਿਤੀ ਤੇ ਕਿਹਾ ਕੇ ਬਿਗਾਨੀ ਥਾਂ ਚੰਗੀ ਨਹੀ ਹੁੰਦੀ ,,ਕੁਝ ਦਿਨਾ ਬਾਅਦ ਬਾਬਾ ਜੀ ਨੇ ਫਿਰ ਜਾਣ ਬਾਰੇ ਮਾਤਾ ਜੀ ਨੂੰ ਕਿਹਾ ,ਮਾਂ ਮੈ ਚਲੇ ਜਾਣਾ ਮੇਨੂੰ ਖੁਸ਼ ਹੋ ਕੇ ਤੋਰ ਦਿਓ ,ਮਾਤਾ ਜੀ ਨੇ ਬਾਬਾ ਜੀ ਦੇ ਪਿਤਾ ਜੀ ਨਾਲ ਗੱਲ ਸਾਂਝੀ ਕੀਤੀ ਅਤੇ ਬਾਬਾ ਜੀ ਸੰਤ ਰਾਮ ਸਿੰਘ ਜੀ ਕੋਲ ਢਿਲਵਾ ਡੇਰੇ ਵਿਚ ਆ ਗਏ ,ਇੱਥੇ ਰਹਿ ਕੇ ਆਪ ਜੀ ਨੇ ਗੁਰਬਾਣੀ ਪਾਠ ਅਤੇ ਹੋਰ ਵਿਦਿਆ ਹਾਂਸਿਲ ਕੀਤੀ ਅਤੇ ਨਾਮ ਸਿਮਰਨ ਦਾ ਅਭਿਆਸ ਕੀਤਾ ,ਸੰਤ ਰਾਮ ਸਿੰਘ ਜੀ ਨੇ ਆਪ ਦਾ ਨਾਮ ਨਿਹਾਲ ਸਿੰਘ ਤੋ ਬਦਲ ਕਿ ਹਰਨਾਮ ਸਿੰਘ ਰੱਖ ਦਿਤਾ ,ਇੱਥੋ ਸੰਤ ਰਾਮ ਸਿੰਘ ਜੀ ਨੇ ਆਪ ਜੀ ਨੂੰ ਸੰਤ ਮੱਲ ਸਿੰਘ ਜੀ ਕੋਲ ਪੰਡੋਰੀ ਨਿਝਰਾ ਭੇਜ ਦਿਤਾ ,ਇਥੇ ਆਪ ਜੇ ਨੇ ਬਹੁਤ ਭਜਨ ਬੰਦਗੀ ਕੀਤੀ ,ਫਿਰ ਆਪ ਜੀ ਅਮ੍ਰਿਤਸਰ ਆ ਗਏ ਅਤੇ ਹੋਰ ਅਨੇਕਾ ਥਾਵਾਂ ਤੇ ਵਿਚਰੇ ਅਤੇ ਅਖੀਰ ਆਪ ਜੀ ਆਪ ਜੀ ਭੁਚੋ ਕਲਾਂ ਦੀਆਂ ਸੰਗਤਾ ਦਾ ਪਿਆਰ ਦੇਖਦੇ ਹੋਏ ਪਿੰਡ ਰੂਮੀ ਆ ਗਏ ਅਤੇ ਟਿੱਲੇ ਵਾਲੀ ਜਗਾ ਤੇ ਆਸਣ ਲਾ ਲਿਆ ,
ਆਪ ਜੀ ਦੇ ਅਨੇਕਾ ਸੇਵਕ ਸਨ ,ਆਪ ਜੀ ਦਾ ਜਿਆਦਾ ਪਿਆਰ ਬਾਬਾ ਨੰਦ ਸਿੰਘ ਜੀ ਨਾਲ ਸੀ ਆਪ ਬਾਬਾ ਨੰਦ ਸਿੰਘ ਜੀ ਦੀ ਸੇਵਾ ,ਭਗਤੀ ਅਤੇ ਬੰਦਗੀ ਤੋ ਬਹੁਤ ਖੁਸ਼ ਸਨ ,ਬਾਬਾ ਨੰਦ ਸਿੰਘ ਜੀ ਨੇ ਆਪ ਜੀ ਕੋਲ ੧੨ ਸਾਲ ਰਹਿ ਕਿ ਕਈ ਤਰਾ ਦੀ ਵਿਦਿਆ ਹਾਂਸਿਲ ਕੀਤੀ ਅਤੇ ਨਾਮ ਅਭਿਆਸ ਕੀਤਾ
ਬਾਬਾ ਜੀ ਨੇ ਟਿੱਲੇ ਤੇ ਕਈ ਕੋਤਕ ਕੀਤੇ ,ਆਪ ਬੰਦਗੀ ਕਰ ਕਿ ਪ੍ਰਭੂ ਨਾਲ ਇੱਕਮਿੱਕ ਹੋ ਚੁੱਕੇ ਸਨ ਅਤੇ ਇਸੇ ਕਰਕੇ ਆਪ ਜੀ ਨੂੰ ਬਾਬਾ ਮਹਾਂ ਹਰਨਾਮ ਸਿੰਘ ਜੀ ਨਾਮ ਕਰਕੇ ਜਾਣੇਆ ਜਾਂਦਾ ਹੈ ,ਪੋਹ ਵਦੀ ੭ ,੧੯੨੭ ਨੂੰ ਸ਼ਾਮ ੮ ਵਜੇ ਆਪ ਸਰੀਰਕ ਚੋਲਾ ਬਦਲ ਕੇ ਸਚਖੰਡ ਜਾ ਬਿਰਾਜੇ
Baba Maha Harnam Singh Ji
Baba Maha Harnam Singh ji was born on 1870 Bikrmi at village Mansoorwal,disst Kapoorthala,s/o Baba Boodh Singh Ji and m/o maata Pardhan kaur ji ,Baba ji was yunger among the four brother .Baba ji's First name in his childhood was Nihal Singh gave by his mother.Name of Baba Ji's brothers was Bagga Singh ji ,Dasondha Singh ji and Nidhan SIngh ji ,other brothers of baba Ji's was help with father in agriculture and Baba Ji was yunger then all .He allways sat mute on one place without eating and drink water .he meditated him self with God.
one day Baba Ji said to his mother .mother i have to go out side .i am not comfort here .but mother put off matter while and said out side is not good for you.after some days Baba Ji repeat same request to mother that my dear mother let me go with joy .mother of baba ji share this conversation with her husband .Baba ji went to sant ram singh ji dera Dhilwa ,here Baba ji learned Gurbaani paath and did other religious study .Sant Ram singh ji changed Baba ji name Nihal singh to Harnam singh ji and after a while Sant Ram singh ji sent Baba ji to Sant Mall singh ji at village Pandori Nijhra ,here Baba ji did simran and hard study of meditation .then he went to Amritsar and other places .after visit of many place he came to Bhucho Mandi to see the love of Sangat and sat on Tilla Sahib
Baba ji had many students. but Baba ji was very happy with Baba Nand singh ji because of Baba Nand singh ji's Sewa Simran
Baba Nand singh ji lived with Baba Maha Harman singh ji approx 12 year ,,here Baba Nand singh learned many things and did sewa ,..
Baba Maha Harnam Singh ji did many miracle on Tilla sahib ,Baba ji was seam to appear an image of God because of his Simran and people called to Baba ji,,as Baba Maha Harnam singh ji ,poh wadi 7, 1929 Bikrmi evening 8 o'clock Baba ji bhramleen with Akal Purk Wahiguru
blog under process ..Blog da kanm jaari hai
ਭੁੱਲ ਚੁੱਕ ਦੀ ਖਿਮਾ ਕਰਨਾ ਜੀ .....Raja BassianWala
Waheguru ji bht hi vadiya information diti aa ji thanku
ReplyDelete