Sunday, November 2, 2014

Maagh de maheene di Sewa, ਮਾਘ ਦੇ ਮਹੀਨੇ ਵਿਚ ਸੇਵਾ

                                                    ਬਾਬਾ ਕੁੰਦਨ ਸਿੰਘ ਜੀ     
                               Baba Kundan Singh ji 



                                     ਨਿਮਰਤਾ ਦੀ ਮੂਰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ 




ਮਾਘ ਦੇ ਮਹੀਨੇ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਭੋਰਾ ਸਾਹਿਬ ਵਿਚ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਅਮ੍ਰਿਤ ਵੇਲੇ ਦੇ ਦੀਵਾਨ ਭੋਰਾ ਸਾਹਿਬ ਵਿਚ ਹੀ ਸਜਦੇ ਹਨ ,ਸੰਗਤ ਸਾਰਾ ਮਾਘ ਦਾ ਮਹੀਨਾ ਜਪ ਤਪ ਅਤੇ ਸੇਵਾ ਸਿਮਰਨ ਕਰਦੀ ਹੈ
maagh de maheene vich Shri Guru Granth Sahib ji nu bhora sahib vich parkash keeta janda hai ate amrit vele de deevan bhora sahib vich hee sajde hn ,sangat saara maagh da maheena jap tap ate sewa simran krdi hai 

Shri Guru Granth Sahib ji parkash in sachkhand bhora sahib in the month of maagh ,early morning keertan also organised in bhora sahib ,sangat do sewa simran and meditation in this month  




ਬਾਬਾ ਕੁੰਦਨ ਸਿੰਘ ਜੀ ਰੋਜਾਨਾ ਜਿੱਥੇ ਕੀਰਤਨ ਹੁੰਦਾ ਹੈ, ਉਸ ਸਚਖੰਡ ਦੇ ਦਰਵਾਜੇ ਵਿਚ ਖਲੋਤੇ ਹਨ ਅਤੇ ਦਰਵਾਜਾ ਖੋਲ ਰਹੇ ਹਨ
Baba kundan singh ji ,rojana jithe keertan hunda hai ,us sachkhand de darwaje vich khlote hn ate darwaja khol rhe hn 
 Baba Kundan singh was opening door of sachkhand ,where organised daily katha keertan





ਇਹ ਦ੍ਰਿਸ਼ ਭੋਰਾ ਸਾਹਿਬ ਦੀਆਂ ਪੋੜੀਆ ਦਾ ਹੈ ..ਬਾਬਾ ਕੁੰਦਨ ਸਿੰਘ ਜੀ ਸਚਖੰਡ ਭੋਰਾ ਸਾਹਿਬ ਜਾਂਦੇ ਹੋਏ ,ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪ੍ਰਕਾਸ਼ ਅਤੇ ਬਿਰਾਜਮਾਨ ਬਾਬਾ ਕੁੰਦਨ ਸਿੰਘ ਜੀ ਆਪ ਕਰਦੇ ਸਨ ,ਹੁਕਮਨਾਮਾ ਸਮੇਤ ਬਾਕੀ ਦੀ ਸਾਰੀ ਸੇਵਾ ਵੀ ਬਾਬ ਜੀ ਆਪ ਕਰਦੇ ਸਨ ,ਅਤੇ ਬਾਕੀ ਸੇਵਾਦਾਰ ਵੀ ਸਹਿਯੋਗ ਦਿੰਦੇ ਸਨ
ih drish bhora sahib deeia podia da hai ,baba Kundan Singh ji sachkhand bhora sahib jande hoe ,shri Guru Granth Sahib ji nu parkash ate birajman baba Kundan singh ji aap karde sn,hukmnama ate baaki di sewa vi aap karde sn ,ate baaki sewadar vi sehyog dinde sn

Baba Kundan Singh ji coming to sachkhand bhora sahib ,all day of maagh month baba Kundan Singh ji Parkash shri guru Granth sahib ji in sachkhand bhora sahib ,






ਬਾਬਾ ਕੁੰਦਨ ਸਿੰਘ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਭੋਰਾ ਸਾਹਿਬ ਵਿਖੇ ਲਿਜਾਦੇ ਹੋਏ ,ਨਾਲ ਹੋਰ ਸੇਵਾਦਾਰ ਵੀ ਹਨ ,ਇਸ ਸਮੇ ਸਤਿਨਾਮ ਵਾਹਿਗੁਰੂ ਦੇ ਆਵਾਜ਼ੇ ਨਾਲ ਚਾਰ ਚੁਫੇਰਾ ਗੂੰਜ ਰਿਹਾ ਹੁੰਦਾ ਸੀ
Baba Kundan singh ji shri Guru Granth Sahib Ji nu bhora sahib vikhe lijande hoe ,nal hor sewadar vu han ,es sme satnam waheguru de aawaze nal chaar chufera goonj riha hunda si ,





ਬਾਬਾ ਕੁੰਦਨ ਸਿੰਘ ਜੀ ਸਚਖੰਡ ਭੋਰਾ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿਤਰ ਹਜੂਰੀ ਵਿਚ
Baba Kundan Singh ji sachkhand bhora sahib vikhe Shri Guru Granth sahib ji di pwiter hazoori vich






ਮਾਘ ਦੇ ਮਹੀਨੇ ਅਮ੍ਰਿਤ ਵੇਲੇ ਰਾਗੀ ਸਿੰਘ ਕੀਰਤਨ ਕਰਦੇ ਹੋਏ
maagh de maheene amrit wele Raagi Singh keertan karde hoe






ਬਾਬਾ ਕੁੰਦਨ ਸਿੰਘ ਜੀ ਅਮ੍ਰਿਤ ਵੇਲੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੁਕਮਨਾਮਾ ਲੈਣ ਸਮੇ ਬੇਠੇ ਹੋਏ
Baba Kundan singh ji amrit vele Shri Guru Granth Sahib ji di hazoori vich hukmnama len lai bethe hoe

ਬਾਬਾ ਭਜਨ ਸਿੰਘ ਜੀ ਅਰਦਾਸ ਕਰਦੇ ਹੋਏ 
                    Baba Bhajan Singh Ji Ardas krde hoe 


 ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਚੌਰ ਕਰਦੇ ਹੋਏ 
Baba Kundan Singh Ji Shri Guru Granth Sahib Ji nu chour karde hoe
Baba Kundan Singh ji was doing chour sewa to Shri Guru Granth Sahib ji Maharaj




ਮਾਘ ਦੇ ਮਹੀਨੇ ਵਿਚ ਸੰਗਤਾ ਦਾ ਹੁਣ ਵੀ ਬਹੁਤ ਇਕਠ ਹੁੰਦਾ ਹੈ ,ਜਿਨਾ ਚਿਰ ਸਾਰੀ ਸੰਗਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਣ ਨਹੀ ਕਰ ਲੇਂਦੀ ਸੀ ਉਨਾ ਚਿਰ ਬਾਬਾ ਕੁੰਦਨ ਸਿੰਘ ਸਤਗੁਰਾ ਦੀ ਹਜੂਰੀ ਵਿਚ ਹੀ ਬੇਠੇ ਰਹਿੰਦੇ ਸਨ ..
Maagh de maheene vich sangta da hun vi bhut iketh hunda hai ,jina chir saari sangat Shri Guru Granth Sahib ji de darshan nhi kar lendi si una chir baba ji Satgura di hazoori vich hee bethe rhinde sn


ਸਵੇਰ ਸਮੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪ੍ਰਸ਼ਾਦੇ ਦਾ ਭੋਗ ਭੋਰਾ ਸਾਹਿਬ ਹੀ ਵਿਚ ਲਵਾਇਆ ਜਾਂਦਾ ਹੈ .ਬਾਬਾ ਕੁੰਦਨ ਸਿੰਘ ਜੀ ਅਤੇ ਸੇਵਾਦਾਰ ਬਖਸੀ ਸਿੰਘ ਜੀ  ਬੇਠੇ ਦਿਖਾਈ ਦੇ ਰਹੇ ਹਨ 
saver sme Shri Guru Granth Sahib ji nu parshade da bhog bhora sahib vich hee lawaia janda hai ,
Baba Kundan singh ji ate Bakhshi singh ji bethe dikhai de rhe hn 



ਅਮ੍ਰਿਤ ਵੇਲੇ ਭੋਗ ਉਪਰੰਤ ਸਾਰੀ ਸਮਾਪਤੀ ਤੋ ਬਾਅਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਫਿਰ ਉਪਰ ਸਚਖੰਡ ਵਿਚ ਬਿਰਾਜਮਾਨ ਕਰ ਦਿਤਾ ਜਾਂਦਾ ਹੈ  ਅਤੇ ਸ਼ਾਮਾ ਦੇ ਦੀਵਾਨ ਇਥੇ ਹੀ ਸਜਾਏ ਜਾਂਦੇ ਹਨ ...ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ ਸਚਖੰਡ ਵਿਚੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਬਾਹਰ ਆਉਂਦੇ ਹੋਏ ..
amrit vele bhog uprant saari samapti to vaad Shri Guru Granth Sahib ju nu fir upr sachkhand vich birajmaan kr dita janda hai ate shaama de deeav ithe hee sazae jande hn .Baba Kundan singh ji ate hor sewadra sachkhand vicho Shri Guru Granth Sahib ji nal baahr aunde hoe 




ਬਾਬਾ ਕੁੰਦਨ ਸਿੰਘ ਜੀ ਦੀਵਾਨ ਦੀ ਸਮਾਪਤੀ ਤੋ ਬਾਅਦ ਸੇਵਾ ਕਰਕੇ ਬਾਗ ਨੂੰ  ਵਾਪਿਸ ਜਾਂਦੇ ਹੋਏ 
Baba Kundan Singh Ji Deevan di smapti to vad Sewa krke baag nu vapis jande hoe 
Baba Kundan Singh ji was going back to his room (in Baag) after compilation of deevan 





 ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਵਿਚ ਬੇਠੇ ਹੋਏ 
Baba Kundan Singh ji apne kamre ch bethe hoe 
Baba Kundan Singh ji was sitting in his room 




sara maagh da maheena sangta jap tap sewa simran kardia han ate Satguru Shri Guru Granth Sahib ji de darshn deedaare krdia han .

ਸਾਰਾ ਮਾਘ ਦਾ ਮਹੀਨਾ ਸੰਗਤਾ ਜਪ ਤਪ ਸੇਵਾ ਸਿਮਰਨ ਕਰਦੀਆ ਹਨ ਅਤੇ ਸਤਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਣ ਦੀਦਾਰੇ ਕਰਦੀਆ ਹਨ 
every kind of sewa done by saadh Sangat ji in month of maagh ,sewa simrn jaap tap ..people also organised langar for sangat. sangat bow there head to sahib Shri Guru Granth Sahib ji everyday ,

ਮਾਘ ਦੇ ਮਹੀਨੇ ਦੀਆਂ ਹੋਰ ਤਸਵੀਰਾ 
Maagh De maheene deea hor tasveera 
other photograph month of maagh 

  


ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿਖੇ ਲਿਆਉਂਦੇ ਹੋਏ 
ਬਾਬਾ ਭਜਨ ਸਿੰਘ ਜੀ ਚੌਰ ਦੀ ਸੇਵਾ ਕਰਦੇ ਹੋਏ 
Baba Kundan Singh ji Shri Guru Granth Sahib ji nu Darbar sahib vikhe lionde hoe 
Baba Bhajan Singh ji chaur di sewa krde hoe 



ਬਾਬਾ ਕੁੰਦਨ ਸਿੰਘ ਜੀ ਜਿਨਾ ਚਿਰ ਸਰੀਰ ਕਰਕੇ ਪੂਰਨ ਤੰਦਰੁਸਤ ਸਨ,ਉਨਾ ਚਿਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਆਪ ਖੁਦ ਭੋਰਾ ਸਾਹਿਬ ਲੈ ਕੇ ਜਾਂਦੇ ਅਤੇ ਪੁੰਨਿਆ ,ਬਰਸ਼ੀ ,ਅਤੇ ਹੋਰ ਸਭ ਪ੍ਰੋਗਰਾਮਾ ਤੇ ਆਪ ਹੀ ਸਾਰੀ ਸੇਵਾ ਕਰਦੇ ਸਨ ,ਜਿਵੇ ਜਿਵੇ ਸਰੀਰ ਬਿਰਧ ਅਵਸਥਾ ਵਿਚ ਜਾਣ ਲੱਗਾ ,ਆਪ ਜੀ ਦੇ ਸਿਹ੍ਯੋਗੀ ਬਾਬਾ ਭਜਨ ਸਿੰਘ ਜੀ ਆਪ ਜੀ ਦਾ  ਸੇਵਾ ਵਿਚ ਸਾਥ ਦਿੰਦੇ ਸਨ  
Baba Kundan SIngh Ji  jina chir sreer karke  pooran tandrust sn, ona chir shri Guru Granth Shiab ji nu aap kuhd bhora sahib le k jande ate punnea barshi ate hor sbh progarama te aap hee saarei sewa krde sn ,jiwe jiwe sreer birdh awastha vich jaan lgga ,ap ji de sihyogi Baba Bhajan Singh ji aap da sewa vich saath dinde sn 

often Baba Kundan Singh ji do all the sewa by himself ,sewa of Shri Guru Granth Sahibji on punniea ,barshi ,month of maagh and other  programs.when Baba Kundan Singh ji became old age then Baba Bhajan Singh ji helped Baba Kundan Singh Ji in all kind of sewa 







ਬਾਬਾ ਭਜਨ ਸਿੰਘ ਜੀ (ਵੱਡੇ) ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ ,ਬਾਬਾ ਕੁੰਦਨ ਸਿੰਘ ਜੀ ਚੌਰ ਦੀ ਸੇਵਾ ਕਰਦੇ ਹੋਏ ,ਸਰੀਰ ਬ੍ਰਿਧ ਹੋ ਜਾਣ ਤੇ ਵੀ ਬਾਬਾ ਜੀ ਸੇਵਾ ਵਿਚ ਹਮੇਸ਼ਾ ਹਾਜਿਰ ਰਹਿੰਦੇ ਸਨ 
Baba Bhajan Singh Ji (wadde) ,Shri Guru Granth Shiab ji di sewa krde hoe ,Baba Kundan Singh Ji chour di sewa krde hoe ,sreer birdh ho jaan te we Baba Ji sewa vich hmesha hajir rhinde sn 

Baba Bhjan Singh ji was doing sewa of Shri Guru Granth Sahib ji ,Baba Kundan Singh Ji was doing chour Sewa of Shri Guru Granth Shaib Ji ,though Baba ji became old age but he always present in sewa of Shri Guru Granth Sahib ji 



Baba Harbhajan Singh Ji ,Baba kundan Singh ji nal sewa vich saath dinde hoe 
Baba Harbhajan Singh ji helped Baba Kundan Singh Ji sewa of shri Guru Granth Sahib ji ..
ਬਾਬਾ ਹਰਭਜਨ ਸਿੰਘ ਜੀ ,ਬਾਬਾ ਕੁੰਦਨ ਸਿੰਘ ਜੀ ਨਾਲ ਸੇਵਾ ਵਿਚ ਸਾਥ ਦਿੰਦੇ ਹੋਏ 




ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ...ਬਾਬਾ ਕੁੰਦਨ ਸਿੰਘ ਜੀ ,ਬਾਬਾ ਭਜਨ ਸਿੰਘ ,ਬਾਬਾ ਹਰਭਜਨ ਸਿੰਘ ਜੀ ,
Shri Guru Granth Shiab Ji di hajoori vich ,Baba Kundan Singh ji ,Baba Bhajan Singh ji ,Baba Harbhjan Singh ji 




ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ...ਬਾਬਾ ਕੁੰਦਨ ਸਿੰਘ ਜੀ ,ਬਾਬਾ ਭਜਨ ਸਿੰਘ ,ਬਾਬਾ ਹਰਭਜਨ ਸਿੰਘ ਜੀ ,
Shri Guru Granth Shiab Ji di hajoori vich ,Baba Kundan Singh ji ,Baba Bhajan Singh ji ,Baba Harbhjan Singh ji 


ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੁਕਮਨਾਮਾ ਲੈਣ ਸਮੇ .
ਖੱਬੇ ਤੋ ਪਹਿਲੇ ਬਾਬਾ ਬਲਜੀਤ ਸਿੰਘ ਜੀ ਬੀਰੀ ,ਬਾਬਾ ਗੁਰਮੇਲ ਸਿੰਘ ਜੀ ,ਸੰਤ ਬਾਬਾ ਭਜਨ ਸਿੰਘ ਜੀ 


ਮਾਘ ਦੇ ਮਹੀਨੇ ਦੀ ਸੇਵਾ 
maagh de maheene di sewa 

ਬਾਬਾ ਕੁੰਦਨ ਸਿੰਘ ਜੀ ਦੇ ਅਕਾਲ ਚਲਾਣੇ ਤੋ ਬਾਅਦ ਉਹਨਾ ਦੀ ਜਗਾ ਬਾਬਾ ਹਰਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ 
 Baba Kundan Singh ji de aakal chalane to vad uhna di jga  Baba Harbhjan Singh ji Shri Guru Granth Sahib Ji di sewa krde hoe 







ਬਾਬਾ ਹਰਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਭੋਰਾ ਸਾਹਿਬ ਵਿਖੇ ਲਿਜਾਂਦੇ ਹੋਏ 
Baba Harbhjan Singh Ji shri Guru Granth Sahib ji nu bhora sahib wikhe lijande hoe 





ਬਾਬਾ ਹਰਭਜਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਚੌਰ ਕਰਦੇ ਹੋਏ 
Baba Harbhjan Singh ji Shri Guru Granth Sahib Ji di hajoori vich chavar krde hoe 
Baba Harbhjan Singh ji is doing Chavar sewa to Shri Guru Granth Sahib ji Maharak 








ਬਾਬਾ ਹਰਭਜਨ ਸਿੰਘ ਜੀ ਸਚਖੰਡ ਭੋਰਾ ਸਾਹਿਬ ਵਿਚੋ ਸੰਗਤਾ ਨੂੰ ਹੁਕਮਨਾਮਾ ਸਰਵਣ ਕਰਵਾਉਂਦੇ ਹੋਏ 
Baba Harbhjan Singh Ji Sachkhand Bhora Sahib vicho Sangta nu Hukmnama sarvan krvaonde hoe 


blog under process
ਭੁੱਲ ਚੁੱਕ ਦੀ ਖਿਮਾ ਜੀ ....

No comments:

Post a Comment