Monday, November 3, 2014

Barshi Baba Nand Singh ji ਬਰਸ਼ੀ ਬਾਬਾ ਨੰਦ ਸਿੰਘ ਜੀ

ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ     


ਬਾਬਾ ਨੰਦ ਸਿੰਘ ਜੀ ਦੀ ਬਰਸ਼ੀ, ਨਾਨਕਸਰ ਦੇ ਸਾਰੇ ਮਹਾਪੁਰਖ ,ਸੇਵਾਦਾਰ ਅਤੇ ਸਰਬੱਤ ਸੰਗਤ ਮਿਲ ਜੁਲ ਕਿ ਮਨੋਉਦੇ ਹਨ ,
Baba Nand Singh Ji di barshi,Nanaksar de sare mahapurkh,sewadar ate sangat mil jul ke manounde han 
Barshi of Baba Nand Singh Ji  celebrated by all mahapurkh,sewadar and sarbatt Sangat 



ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ 
Baba Kundan Singh Ji ,Baba Narain Singh ji, Baba Sadhu Singh ji 



 ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ,ਭਾਈ ਗੁਰਮਖ ਸਿੰਘ ਜੀ ਅਤੇ ਹੋਰ ਸੰਗਤਾ 
Baba Kundan Singh Ji ,Baba Naren Singh ji ,Bhai Gurmakh Singh ji ate hor Sangat 
Baba Kundan Singh Ji,Baba Naren Singh ji , Bhai Gurmakh Singh Ji and other sangat 



ਸੰਤ ਬਾਬਾ ਕੁੰਦਨ ਸਿੰਘ ਜੀ ,ਸੰਤ ਬਾਬਾ ਨਰੈਣ ਸਿੰਘ ਜੀ ,ਸੰਤ ਬਾਬਾ ਸਾਧੂ ਸਿੰਘ ਜੀ ,ਸੰਤ ਬਾਬਾ ਗੇਜਾ ਸਿੰਘ ਜੀ 
ਅਤੇ ਹੋਰ ਸੰਗਤਾ ਸੇਵਾ ਕਰਦੇ ਹੋਏ 
Sant Baba Kundan Singh Ji ,Sant Baba Naren Singh ji ,Sant Baba Sadhu Singh Ji ,
Sant Baba Geja Singh Ji ate hor Sangta sewa karde hoe 
Sant Baba Kundan Singh Ji ,Sant Baba Naren Sing ji ,Sant Baba Sadhu Singh ji ,Sant Baba Geja Singh Ji and other Sangat were doing sewa 



ਬਾਬਾ ਨਰੈਣ ਸਿੰਘ ਜੀ ,ਉਸਤਾਦ ਬਾਬਾ ਕੇਹਰ ਸਿੰਘ ਜੀ ਅਤੇ ਹੋਰ ਸੰਗਤਾ 
Baba Naren Singh Ji ,ustad Baba Kehar Singh Ji ate hor sangta 


ਬਾਬਾ ਕੁੰਦਨ ਸਿੰਘ ਜੀ ਬੜੇ ਸ਼ਾਂਤ ਸੁਬਾਹ ਅਤੇ ਨਿਮਰਤਾ ਦੇ ਧਾਰਨੀ ਸਨ ,ਆਪ ਹਰ ਇਕ ਆਉਣ ਵਾਲੇ ਰਾਗੀ ਢਾਡੀ ਸੰਗੀ ਸੰਗਤ ਸਭ ਦਾ ਪਿਆਰ ਸਤਿਕਾਰ ਕਰਦੇ ,ਆਪ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਸਨ 
Baba Kundan sing ji bade shant subaah ate nimrta de dhaarni sn ,ap hr ik aoun wale ragi dhadi sangat sbh da piaar satikar krde sn ,ap ji bhut hee saada jeevn bateet krde sn 
by nature Baba Kundan Singh ji was very kind and deep to earth . he respected all, who came to meet him ,as Ragi ,Dhaadi, smooh sangat etc  ,he had simple life style 



                                   (ਬਰਸ਼ੀ ਬਾਬਾ ਨੰਦ ਸਿੰਘ ਜੀ )
(Barshi Baba Nand Singh ji )


ਨਿਮਰਤਾ ਅਤੇ ਸਾਦਗੀ ਦੀ ਮੂਰਤ  ਬਾਬਾ ਕੁੰਦਨ ਸਿੰਘ ਜੀ ...ਆਪਣੇ ਕਮਰੇ ਵਿਚ ਬੇਠੇ ਹੋਏ 
Nimrta ate saadgi di moort Baba Kundan Singh Ji .apne kamre ch bethe hoe 
kind heart Baba Kundan Singh Ji sat in his room 








ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਤੋ ਗੁਰਦਵਾਰਾ ਸਾਹਿਬ ਨੂੰ ਜਾਂਦੇ ਹੋਏ ,ਬਾਬਾ ਜੀ ਦੇ ਸੱਜੇ ਹਥ ਸ :ਮਹਿਲ ਸਿੰਘ ਅਤੇ ਖੱਬੇ ਹਥ ਬਾਬਾ ਭਜਨ ਸਿੰਘ ਜੀ ਨਾਲ ਜਾ ਰਹੇ ਹਨ ,
Baba Kundan Singh Ji apne kmre to Gurdwara Sahib nu jande hoe ,Baba ji de sajje hath S: mehal singh ate khabbe hath Baba Bhajan singh ja rhe hn 
Baba kundan Singh Ji went to Gurdwara Sahib ,Baba Bhajan singh ji right side and s: Mehal singh left side was also going with Baba ji 






ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ  ਸੇਵਾ ਕਰਨ ਲਈ ਗੁਰਦਵਾਰਾ ਸਾਹਿਬ ਦੇ ਅੰਦਰ ਆ ਰਹੇ ਹਨ 
ਖੱਬੇ ਹਥ ਪਹਿਲਾ ਸਿੰਘ ,ਨਾਮ ਬਾਬਾ ਜੰਗੀਰ ਸਿੰਘ ਨਾਲ ਬਾਬਾ ਜਸਵਿੰਦਰ ਸਿੰਘ ਨੀਲੀ ,ਕੋਟੀਆ ,ਬਾਬਾ ਗੁਰਮੇਲ ਸਿੰਘ ਜੀ ,ਬਾਬਾ ਕੁੰਦਨ ਸਿੰਘ ਜੀ ,ਬਾਬਾ ਜੀ ਦੇ ਪਿਛੇ ਬਿਲਕੁਲ ਨਾਲ ਬਾਬਾ ਸੇਵਾ ਸਿੰਘ ਜੀ ,ਮਾਸਟਰ ਗੁਰਦੇਵ ਸਿੰਘ ਜੀ ,ਗੁਰਤੇਜ ਸਿੰਘ ਜੀ ਤੇਜੀ ਅਤੇ ਹੋਰ ਸੇਵਾਦਾਰ ....
Baba Kundan Singh Ji ate hor sewadar sewa krn lai Gurdwara Sahib de andar a rhe hn 
khabbe hath phile .baba jagir singh ji ,baba jaswinder singh neeli ,kotia ,baba gurmel singh ji ,baba sewa singh ji .master gurdev singh ji ,gurtej singh teji ate hor sewadar 

Baba Kundan Singh Ji and other sewadar coming to Gurdwara Sahib for Sewa 
start from left:- Baba Jagir Singh ji ,Baba jaswinder singh ji Neeli,Kotia,Baba Gurmel singh ji ,Baba Kundan SIngh Ji ,Baba Sewa Singh ji ,master gurdev Singh ji ,Gurtej isngh teji ant others ...








ਬਾਬਾ ਕੁੰਦਨ ਸਿੰਘ ਜੀ ਸਚਖੰਡ ਵਿਚ ਬਰਸ਼ੀ ਵਾਲੇ ਦਿਨ ਨਗਰ ਕੀਰਤਨ ਦੀ ਤਿਆਰੀ ਸਮੇ ...
Baba Kundan singh Ji Sachkhand vich Barshi wale din Nagar keertn di tiari sme 
Day of Nagar keertn of Barshi .  
Baba Kundan singh ji in main darabar haal 











ਬਾਬਾ ਨੰਦ ਸਿੰਘ ਜੀ ਦੀ ਬਰਸ਼ੀ ਤੇ ,ਬਾਬਾ ਕੁੰਦਨ ਸਿੰਘ ਨਗਰਕੀਰਤਨ ਵਾਲੀ ਪਾਲਕੀ ਸਜਾ ਰਹੇ ਹਨ 
Baba Nand Singh ji di barshi te Baba Kundan isngh ji NagarKeertan wali paalki sajaa rhe hn 
On the day of Barshi Baba Nand singh ji .Baba Kundan Singh ji was decorating nagarkeertn paalki 














ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਨਰਾਇਣ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਚਖੰਡ ਵਿਚੋ ਪਾਲਕੀ ਵੱਲ ਲਿਜਾਂਦੇ ਹੋਏ 
Baba Kundan Singh ji ate Baba Narain Singh Ji ,Shri Guru Granth Sahib ji nun sachkhand vicho paalki wall nu lijande hoe 
Baba Kundan Singh Ji and Baba Narian Singh ji were going Sachkhand sahib to Paalki with Shri Guru Granth Sahib ji maharaj







Baba Kundan Singh Ji nagarkeertan sme Palki sahib nal 

ਬਾਬਾ ਕੁੰਦਨ ਸਿੰਘ ਜੀ ਨਗਰਕੀਰਤਨ ਸਮੇ ਪਾਲਕੀ ਸਾਹਿਬ ਦੇ ਨਾਲ 
Baba Kundan Singh ji with nagarkeertan paalki 



ਸਰੋਵਰ ਦੀ ਪ੍ਰਕਰਮਾ ਸਮੇ ਪਾਲਕੀ ਦੇ ਨਾਲ ਨਾਲ ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ਅਤੇ ਹੋਰ ਮਹਾਪੁਰਸ਼ 
Srover di parkarma sme paalki de nal nal Baba Kundan Singh ji , Baba Narain singh ji ate hor mahapursh 
at the time of nagarkeertn .Baba kundan SIngh ji ,Babab Narain Singh ji And other mahapursh attended paalki 








ਨਗਰਕੀਰਤਨ ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਰਧਾ ਸਮੇਤ ਸਚਖੰਡ ਵਿਖੇ ਲਿਜਾਂਦੇ ਹੋਏ ਬਾਬਾ ਕੁੰਦਨ ਸਿੰਘ ਜੀ 
NagarKeertan Uprant shri Guru Granth Sahib Ji nun srdha smet sachkhand vikhe lijande hoe Baba Kundan Singh ji 
after Parkrma of NagarKeertan ............






ਬਰਸ਼ੀ ਦੇ ਸਾਰੇ ਦਿਨ ਬਾਬਾ ਕੁੰਦਨ ਸਿੰਘ ਜੀ ਆਪਣੇ ਹਥੀ ਸੰਗਤਾ ਦੀ ਸੇਵਾ ਕਰਦੇ ,ਪਾਠੀ ਸਿੰਘਾ ਦੀ ਸੇਵਾ ਕਰਦੇ ਅਤੇ ਦੀਵਾਨ ਵਿਚ ਆਪ ਸੰਗਤ ਰੂਪ ਵਿਚ ਬੇਠ ਕੇ ਕਥਾ ਕੀਰਤਨ ਵੀ ਸਰਵਣ ਕਰਦੇ ਸਨ 
barshi de saare din Baba Kundan Singh ji aapne hathi sangat di sewa krde ,paathi singha di sewa krde ate deevan vich aap sangat roop vich beth ke katha keertn vi sarvan krde 
as well as Baba Kundan Singh ji done Sri Guru Granth Sahib Ji sewa he also done other sewa of sangat and he listen Gurbani Katha Keertan 
   ਬਾਬਾ ਕੁੰਦਨ ਸਿੰਘ  ਜੀ ਸੰਗਤ ਨੂੰ ਪੱਖਾ ਕਰਦੇ ਹੋਏ 
Baba Kundan singh ji Sangat nu pakha krde hoe 



 Baba ji keertn sarvan krde hoe 
ਬਾਬਾ ਜੀ ਕੀਰਤਨ ਸਰਵਣ ਕਰਦੇ ਹੋਏ 





ਬਾਬਾ ਕੁੰਦਨ ਸਿੰਘ ਜੀ ਸੰਗਤ ਦੀ ਸੇਵਾ ਕਰਦੇ ਹੋਏ


 ਬਾਬਾ ਕੁੰਦਨ ਸਿੰਘ ਜੀ ਪਾਠੀ ਸਿੰਘਾ ਦੇ ਲੰਗਰ ਵਿੱਚ ਸੇਵਾ ਕਰਦੇ ਹੋਏ
Baba Kundan Singh Ji Paathi singha de Langar vich sewa krde hoe 


ਬਾਬਾ ਕੁੰਦਨ ਸਿੰਘ ਜੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਾਉਦੇ ਹੋਏ 
Baba Kundan Singh i Sangat nu parshada paani chhkonde hoe 





 ਬਾਬਾ ਕੁੰਦਨ ਸਿੰਘ ਜੀ ਅਤੇ ਉਸਤਾਦ ਬਾਬਾ ਕੇਹਰ ਸਿੰਘ ਜੀ ਦੀਵਾਨ ਵਿਚ ਬੇਠੇ ਹੋਏ 
Baba Kundan singh ji ate ustad Baba Kehar singh ji deevan ch bethe hoe 





raat de deeav sme Baba Kundan Singh Ji haazri bhrde hoe 
ਰਾਤ ਦੇ ਦੀਵਾਨ ਸਮੇ ਬਾਬਾ ਕੁੰਦਨ ਸਿੰਘ ਜੀ ਹਾਜਰੀ ਭਰਦੇ ਹੋਏ 






next day ਅਗਲੇ ਦਿਨ





Baba Kundan Singh ji Barshi de bhoga wale din sachkhand sahib vich bethe hoe

ਬਾਬਾ ਕੁੰਦਨ ਸਿੰਘ ਜੀ ਬਰਸ਼ੀ ਦੇ ਭੋਗਾ ਵਾਲੇ ਦਿਨ ਸਚਖੰਡ ਸਾਹਿਬ ਵਿਚ ਬੇਠੇ ਹੋਏ 
on the day of Barshi Baba Nand Singh ji .Baba Kundan Singh ji was sitting in sachkhand sahib






Baba Kundan Singh ji Shri Guru Granth Sahib ji nu chawar di sewa krde hoe 
ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਦੀ ਸੇਵਾ ਕਰਦੇ ਹੋਏ  
Baba Kundan Singh Ji was doing chavar sewa to Shri Guru Granth Sahib Ji Maharaj 






Baba Kehar Singh ji ,Baba Bhajan Singh ji (side Harmonium) ate Baba Gurmail Singh ji (onTabla) Aarti krde hoe 
ਬਾਬਾ ਕੇਹਰ ਸਿੰਘ ਜੀ ,ਬਾਬਾ ਭਜਨ ਸਿੰਘ ਜੀ ,ਬਾਬਾ ਗੁਰਮੇਲ ਸਿੰਗ ਜੀ ,ਭਾਈ ਅਸਮੇਧ ਸਿੰਘ ਜੀ ਅਤੇ ਹੋਰ ,ਆਰਤੀ ਕਰਦੇ ਹੋਏ 
 Baba Kehar singh ji ,Baba Bhajan singh Ji ,Baba Gurmel Sing ji ,Bhai Asmedh Singh ji and other were singing Aarti Shabd 








Baba Kundan Singh ji sangat uper sent chhidkde hoe 
ਬਾਬਾ ਕੁੰਦਨ ਸਿੰਘ ਜੀ ਸੰਗਤਾ ਉੱਪਰ ਸਿੰਟ ਛਿੜਕਦੇ ਹੋਏ 









Baba Kundan Singh ji Barshi de sabandh vich rakhe Akand Paatha di sampati to vad Ardas krde hoe
ਬਾਬਾ ਕੁੰਦਨ ਸਿੰਘ ਜੀ ਬਰਸ਼ੀ ਦੇ ਸਬੰਧ ਵਿਚ ਰਖੇ ਅਖੰਡ ਪਾਠਾ ਦੀ ਸਮਾਪਤੀ ਤੋ ਬਾਅਦ ਅਰਦਾਸ ਕਰਦੇ ਹੋ 






ਰਾਗੀ ਸਿੰਘ ਭੋਗਾ ਦੇ ਸ਼ਬਦ ਪੜਦੇ ਹੋਏ 
Raagi Singh bhoga de shabad padde hoe 
Raagi Singh were singing shabad of bhoga on Baba Nand Singh ji's Barshi












Baba Kundan Singh ji paatha di smapti uprant baag vich vapis  jande hoe 

ਬਾਬਾ ਕੁੰਦਨ ਸਿੰਘ ਜੀ ਪਾਠਾ ਦੀ ਸਮਾਪਤੀ ਉਪਰੰਤ ਬਾਗ ਵਿਚ ਵਾਪਿਸ ਜਾਂਦੇ ਹੋਏ 
Baba Kundan Singh ji was going to Baag after finished of Barshi's Sewa  







Baba Kundan Singh ji uhna Paati singha ate hor Sewadara nu parshad dinde hoe jina ne Barshi doran sewa keeti 

ਬਾਬਾ ਕੁੰਦਨ ਸਿੰਘ ਜੀ ਉਹਨਾ  ਪਾਠੀ ਸਿੰਘਾ ਅਤੇ ਸੇਵਾਦਾਰਾ ਨੂੰ ਪ੍ਰਸ਼ਾਦ ਦਿੰਦੇ ਹੋਏ ਜਿਨਾ ਨੇ ਬਰਸ਼ੀ ਦੋਰਾਨ ਸੇਵਾ ਕੀਤੀ 


,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
 ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,









                                             ਜੀਵਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ 


ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ  ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ“ਬਾਬਾ” ਜੀ ਕਹਿਣ ਲੱਗ ਗਏ ਸੀ।।

14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰ ਰਹੇ ਸਨ, ਕਿ ਇਕ ਫਕੀਰ ਆਇਆ ਜਿਸਦੇ ਚਿਹਰੇ ਤੇ ਕਾਫੀ ਜਲਾਲ ਸੀ।ਫਕੀਰ ਨੇ ਆ ਕੇ ਸਦ ਕੀਤੀ, ਘਰ ਵਾਲੇ ਘਰ ਨਹੀਂ ਸਨ। ਦੂਜੀ ਵਾਰ ਫਕੀਰ ਨੇ ਭਿਛਿਆ ਮੰਗੀ।ਇਸ ਅਵਾਜ ਨੂੰ ਸੁਣ ਕੇ ਬਾਬਾ ਜੀ ਦੇ ਮਨ ਵਿਚ ਰਹਿਮ ਆ ਗਿਆ।ਘਰ ਵਾਲਿਆਂ ਨੇ ਮੱਕੀ ਮੰਜੀ ਤੇ ਸੁੱਕਣ ਵਾਸਤੇ ਖਿਲਾਰੀ ਹੋਈ ਸੀ।ਹਜ਼ੂਰ ਨੇ ਮੱਕੀ ਦਾ ਚੰਗਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿਚ ਪਾਇਆ। ਫਕੀਰ ਦਾ ਕਾਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਆਪਣੀ ਕਮਾਈ ਨਹੀਂ ਸੀ। ਆਪਣੀ ਕਮਾਈ ਹੁੰਦੀ ਤਾ ਇੰਨੀ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ ਅਤੇ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਤੇ ਰਹਿ ਨਾ ਸਕੇ, ਮਨ ਵਿਚ ਵਿਚਾਰ ਕੀਤੀ ਕਿ ਇਹ ਝੂਠੀ ਕਮਾਈ ਕੀ ਕਰਨੀ ਹੈ। ਕਮਾਈ ਉਹ ਕਰੀਏ  ਜੋ ਸਾਰੇ ਸੰਸਾਰ ਵਿਚ ਵਰਤਾਈ ਜਾਵੇ।ਉਸੇ ਵੇਲੇ ਬਾਬਾ ਜੀ ਫਕੀਰ ਦੀ ਭਾਲ ਵਿਚ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿਥੇ ਅਲੋਪ ਹੋ ਗਿਆ ਪਰ ਬਾਬਾ ਜੀ ਫਿਰ ਵਾਪਿਸ ਪਿੰਡ ਨਹੀਂ ਵੜੇ। ਘਰ ਛੱਡ ਕੇ ਜੰਗਲ ਨੂੰ ਚਲੇ ਗਏ।ਹੁਣ ਸੋਚਿਆ ਬਈ ਨਾਮ ਜਪਨਾ ਹੈ ਤੇ ਰੋਟੀ ਕਿਥੋਂ ਖਾਈਏ।ਬਹੁਤ ਸੋਚ ਕੇ ਇਹ ਫੈਸਲਾ ਕੀਤਾ ਕਿ ਦੁਨੀਆਂ ਵਿਚ ਬਥੇਰੇ ਮੰਗ ਕੇ ਗੁਜ਼ਾਰਾ ਕਰ ਲੈਂਦੇ ਹਨ। ਜੇ ਨਾਮ ਜਪਣ ਦੀ ਖਾਤਰ ਮੰਗ ਕੇ ਵੀ ਖਾ ਲਿਆ ਤਾਂ ਕੀ ਡਰ ਹੈ। ਇਸ ਵਿਚਾਰ ਅਨੁਸਾਰ ਇਕ ਪਿੰਡ ਵਿਚ ਚਲੇ ਗਏ। ਅੱਗੇ ਜੱਟੀ ਰੋਟੀਆਂ ਪਕਾ ਰਹੀ ਹੈ। ਬਾਬਾ ਜੀ ਨੇ ਬਿਨਾਂ ਕਿਸੇ ਅਵਾਜ਼ ਦੇਣ ਦੇ ਕਿਹਾ,ਮੈਂ ਰੋਟੀ ਖਾਣੀ ਹੈ।ਅੱਗੋਂ ਜੱਟੀ ਨੇ ਬੁਰਾ ਭਲਾ ਕਿਹਾ ਪਰ ਬਾਬਾ ਜੀ ਚੁਪ ਰਹੇ ਤਾਂ ਜੱਟ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਇੰਝ ਨਹੀ ਆਖੀਦਾ।ਜਿਹੜਾ ਮੰਗਣ ਹੀ ਆ ਗਿਆ:

“ਮੰਗਣ ਗਿਆ ਸੋ ਮਰ ਗਿਆ”

ਸੋ ਤੂੰ ਪਹਿਲੇ ਸਾਧੂ ਨੂੰ ਦੇ।ਪਰ ਬਾਬਾ ਜੀ ਤੁਰ ਪਏ। ਮਾਈ ਨੇ ਬਾਬਾ ਜੀ ਨੂੰ ਪਿਛੋਂ ਅਵਾਜ਼  ਮਾਰੀ ਪ੍ਰਸ਼ਾਦਾ ਲੈ ਜਾਉ ਹੁਣ। ਤਾਂ ਬਾਬਾ ਜੀ ਨੇ ਆਖਿਆ ਮੈਂ ਅਜੇ ਮਰਿਆ ਨਹੀਂ ਜਦੋਂ ਮਰਿਆ ਉਦੋਂ ਮੰਗਣ ਆਵਾਂਗਾ।ਬਾਬਾ ਜੀ ਨੇ ਵਿਚਾਰ ਬਣਾਇਆ ਕਿ ਹੁਣ ਮੰਗਣਾ ਨਹੀਂ ਕੰਮ ਕਰਕੇ ਭਾਵੇਂ ਖਾ ਲਈਏ।ਸੋ ਉਥੇ ਹੀ ਕਿਧਰੇ ਪਿੰਡ ਵਿਚ ਕੰਮ ਹੋ ਰਿਹਾ ਸੀ। ਬਾਬਾ ਜੀ ਨੇ ਜ਼ਿੰਮੇਵਾਰ ਨਾਲ ਗੱਲ ਕੀਤੀ, ਕਿ ਕਿਤੇ ਕੰਮ ਤੇ ਲਾ ਲਉ।ਉਨ੍ਹਾਂ ਆਖਿਆ ਹੁਣ ਤੇ ਦਿਨ ਚੋਖਾ ਚੜ੍ਹ ਆਇਆ ਹੈ। ਬਾਬਾ ਜੀ ਨੇ ਆਖਿਆ ਭਾਈ ਅਸੀਂ ਤੇ ਰੋਟੀ ਹੀ ਖਾਣੀ ਹੈ ਜਦੋਂ ਰੋਟੀ ਦੇ ਪੈਸੇ ਪੂਰੇ ਹੋ ਗਏ ਉਦੋਂ ਬਸ ਕਰ ਜਾਵਾਂਗੇ। ਬਾਬਾ ਜੀ ਉਥੇ ਕੰਮ ਤੇ ਲਗ ਗਏ। ਸਮਾਂ ਬੀਤ ਗਿਆਂ, ਤਾਂ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਕਹਿਣ ਲਗੇ ਇਹ ਵੀ ਠੀਕ ਨਹੀਂ ਹੈ। ਗਲ ਕੁਝ ਬਣੀ ਨਹੀਂ।ਇਤਨਾ ਸਮਾਂ ਰੋਟੀ ਵਾਸਤੇ ਖਰਾਬ ਕੀਤਾ ਤੇ ਨਾਮ ਕਿਸ ਵੇਲੇ ਜਪਣਾ ਹੈ।ਸੋਚ ਵਿਚਾਰ ਕੇ ਸਮਾਧੀ ਲਾ ਕੇ ਬੈਠ ਗਏ।ਮਨ ਵਿਚ ਧਾਰ ਲਈ ਬਈ ਜੇ ਰੋਟੀ ਆ ਜਾਵੇਗੀ ਤਾਂ ਛਕਣੀ ਹੈ, ਜੇ ਨਾ ਆਵੇ ਤਾਂ ਨਹੀਂ ਛਕਣੀ। ਜੇ ਤੂੰ ਏਵੈਂ ਰਖਸੀ ਜੀਉ ਸਰੀਰਹੁ ਲੇਹਿ॥

ਨਾ ਮਜੂਰੀ ਕਰਨੀ ਹੈ ਨਾ ਮੰਗਣਾ ਹੈ ਕਿਉਂਕਿ ਸਿਖ ਤਾਂ ਦਾਤਾ ਹੈ। ਮੰਗਤਾ ਤਾਂ ਨਹੀਂ। ਉਸ ਦਿਨ ਤੋਂ ਮੰਗਣਾ ਬੰਦ ਕਰ ਦਿੱਤਾ ਅਤੇ ਸਮਾਧੀ ਲਾ ਕੇ ਬੈਠ ਗਏ।ਰੋਟੀ ਆਵੇਗੀ ਤਾਂ ਖਾ ਲਵਾਂਗੇ। ਪਰਸ਼ਾਦੇ ਦਾ ਟਾਈਮ ਹੋਇਆ ਪਰ ਰੋਟੀ ਕਿਤੋਂ ਭੀ ਨਹੀਂ ਆਈ।ਫਿਰ ਅਕਾਸ਼ਬਾਣੀ ਹੋਈ ਤੇ ਬਾਬਾ ਜੀ ਨੂੰ ਕਿਹਾ ਜੇ ਤੁਸੀ ਮੇਰੇ ਤੇ ਭਰੋਸਾ ਕੀਤਾ ਹੈ ਤਾਂ ਤੁਸੀ ਬੰਦਗੀ ਕਰੋ ਤੁਹਾਡੇ ਪ੍ਰਸ਼ਾਦੇ ਦਾ ਖਿਆਲ ਮੈ ਰੱਖਾਗਾਂ।ਸੋ ਉਸ ਦਿਨ ਤੋਂ ਬਾਬਾ ਜੀ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਪਲੇ ਕੋਈ ਪੈਸਾ ਰੱਖਣਾ ਹੈ ਨਾ ਕਿਤੇ ਕੱਲ੍ਹੀ ਜ਼ਨਾਨੀ ਨਾਲ ਗੱਲ ਕਰਨੀ ਹੈ,ਨਾ ਕਿਤੇ ਦਸਤ਼ਖਤ ਕਰਨੇ ਹਨ।ਬਾਬਾ ਜੀ ਨੇ 75 ਸਾਲ ਦੀ ਉਮਰ ਗੁਜਾਰੀ ਤੇ ਆਪਣੇ ਕਹੇ ਬਚਨਾਂ ਤੇ ਸਾਰੀ ਉਮਰ ਕਾਇਮ ਰਹੇ।

ਬਾਬਾ ਜੀ ਨੇ ਬੜੀ ਕਠਿਨ ਤੱਪਸਿਆ ਕੀਤੀ ਤਾ ਕਲਯੁਗ ਨੇ ਆ ਕੇ ਪੁੱਛਿਆਂ ਤੁਸੀ ਇਤਨੀ ਘਾਲਣਾ ਕਿਉਂ ਘਾਲ ਰਹੇ ਹੋ, ਇਤਨੀ ਕਠਿਨ ਤੱਪਸਿਆ ਮੇਰੇ ਰਾਜ ਵਿਚ ਕਿਸੇ ਨੇ ਨਹੀਂ ਕੀਤੀ। ਬਾਬਾ ਜੀ ਨੂੰ ਕਈ ਤਰਾਂ ਦੇ ਲਾਲਚ ਦਿੱਤੇ ਪਰ ਬਾਬਾ ਜੀ ਕਿਸੇ ਲਾਲਚ ਵਿਚ ਨਹੀਂ ਆਏ।ਬਾਬਾ ਜੀ ਸਾਰੀ ਸਾਰੀ ਰਾਤ ਕੇਸ ਬੰਨ ਕੇ ਤੱਪਸਿਆ ਕਰਦੇ ਸਨ। ਕਦੇ ਸਰਦੀਆਂ ਦੇ ਮੌਸਮ ਵਿਚ ਆਪ ਨੇ ਛੱਪੜ ਵਿਚ ਖੜੋ ਕੇ ਸਾਰੀ ਰਾਤ ਤੱਪਸਿਆ ਕੀਤੀ।ਕਈ ਸਾਲ ਘੋਰ ਤੱਪਸਿਆ ਕਰਨ ਤੋਂ ਬਾਅਦ ਬਾਬਾ ਜੀ ਨਿਰੰਕਾਰ ਦੇ ਹੁਕਮ ਅਨੁਸਾਰ ਆਪਣੇ ਪਿੰਡ ਸ਼ੇਰ ਪੁਰੇ ਪਹੁੰਚੇ।ਬਾਬਾ ਜੀ ਨੌਂ ਗਜੇ ਪੀਰ ਦੀ ਜਗ੍ਹਾ ਤੇ ਠਾਹਰ ਕੀਤੀ,ਜੋ ਕਿ ਪਿੰਡ ਦੇ ਪਾਸ ਹੀ ਸੀ।ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜੀਦੇ ਦਰਸ਼ਨ ਕਰਨ ਗਏ ਪਰ ਕਿਸੇ ਨੇ ਵੀ ਬਾਬਾ ਜੀ ਨੂੰ ਨਾ ਪਹਿਚਾਣਿਆ  ਉਥੇ ਬਾਬਾ ਜੀ ਨੇ ਨੌਂ ਗਜੇ ਪੀਰ ਦਾ ਉਧਾਰ ਕੀਤਾ ਤੇ ਉਸ ਨੂੰ ਮੁਕਤ ਕੀਤਾ।ਆਪ ਜੀ ਦੀ ਸਵੇਰ ਸਾਰ ਜੈ ਜੈ ਕਾਰ ਸਾਰੇ ਪਿੰਡ ਵਿਚ ਹੋਣ ਲੱਗ ਪਈ।ਸ਼ੇਰ ਪੁਰੇ ਰਹਿੰਦੇ ਬਾਬਾ ਜੀ ਦੀ ਹਾਜ਼ਰੀ ਵਿਚ ਕਲੇਰਾਂ ਦੀ ਸੰਗਤ ਵੀ ਆਉਂਦੀ ਰਹੀ। ਇਕ ਦਿਨ ਕਲੇਰਾਂ ਦੀ ਸੰਗਤ ਨੇ ਸ: ਰਤਨ ਸਿੰਘ ਜੀ ਦੀ ਅਗਵਾਈ ਹੇਠਾਂ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਅਸਥਾਨ ਆਪ ਜੀ ਦੇ ਲਾਇਕ ਨਹੀਂ ਹੈ, ਨਾਲ ਸੰਗਤ ਵੀ ਡਰਦੀ ਹੈ।ਸਾਡੇ ਪਿੰਡ ਕਲੇਰਾਂ ਉੱਤੇ ਮੇਹਰ ਕਰੋ। ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਦਿੱਤੀ।ਉਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿਚ ਬੇਨਤੀ ਕੀਤੀ ਪਾਤਸ਼ਾਹ ! ਹੁਕਮ ਕਰੋ,ਕਿਹੜੀ ਜਗ੍ਹਾ ਪਸੰਦ ਹੈ। ਬਾਬਾ ਜੀ ਉਥੇ ਚਲਦੇ ਚਲਦੇ ਕਉਕਿਆਂ ਤੇ ਕਲੇਰਾਂ ਦੇ ਵਿਚਾਲੇ ਇਕ ਖੂਹੀ ਕੋਲ ਖੜ੍ਹੇ ਹੋਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ ਦੇਖੋ ਪਾਣੀ ਕੈਸਾ ਹੈ? ਰਤਨ ਸਿੰਘ ਨੇ ਖੂਹ ਦਾ ਪਾਣੀ ਚਖਿਆ ਤੇ ਬੇਨਤੀ ਕੀਤੀ ਹਜ਼ੂਰ ਕੌੜਾ ਹੈ।

ਬਾਬਾ ਜੀ ਨੇ ਫੁਰਮਾਇਆ, ਲਿਆੳ ਸਾਨੂੰ ਦਿਖਾਉ। ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ। ਬਾਬਾ ਜੀ ਨੇ ਚੱਖ ਕੇ ਫੁਰਮਾਇਆ ਇਹ ਤਾਂ ਸੁਆਦ ਹੈ।ਬਾਬਾ ਜੀ ਨੇ ਫੁਰਮਾਇਆ, ਜਦੋਂ ਛੇਵੇਂ ਪਾਤਸ਼ਾਹ ਗੁਰੂ ਸਰ ਠਹਿਰੇ ਸਨ ਤਾਂ ਇਸ ਜੰਗਲ ਵਿਚ ਸ਼ਿਕਾਰ ਖੇਡਦੇ ਸਨ ਅਤੇ ਇਸੀ ਖੂਹੀ ਦਾ ਜਲ ਵਰਤਦੇ ਸਨ, ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ। ਰਤਨ ਸਿੰਘ ਨੇ ਸਤਿ ਬਚਨ ਤਾਂ ਕਹਿ ਦਿੱਤਾ ਪਰ ਮਨ ਵਿਚ ਸੋਚਿਆ ਕਿ ਨੋਂ ਗਜੇ ਦੀ ਭਿਆਨਕ ਜਗ੍ਹਾ ਤਾਂ ਛੱਡੀ ਪਰ ਇਹ ਕਿਹੜੀ ਘਟ ਭਿਆਨਕ ਹੈ। ਪਰ ਬਾਬਾ ਜੀ ਨੂੰ ਕੌਣ ਆਖੇ ਕਿ ਇਹ ਜਗ੍ਹਾ ਠੀਕ ਨਹੀਂ। ਬਾਬਾ ਜੀ ਨੇ ਕਿਹਾ, ਇਥੇ ਛੋਟਾ ਜਿਹਾ ਭੋਰਾ ਬਣਾਉ।ਸਾਰੀ ਸੰਗਤ ਨੇ ਮਿਲਕੇ ਬਾਬਾ ਜੀ ਲਈ ਭੋਰਾ ਤਿਆਰ ਕਰ ਦਿੱਤਾ।ਬਾਬਾ ਜੀ ਨੇ ਇਥੇ ਰਹਿ ਕੇ ਕਈ ਤਰਾਂ ਦੇ ਕੌਤਕ ਕੀਤੇ।ਬਾਬਾ ਜੀ ਨੇ ਕਈ ਅਵਗਤ ਰੂਹਾਂ ਨੂੰ ਮੁਕਤੀ ਦਿੱਤੀ ਤੇ ਕਈਆਂ ਨੂੰ ਪਹਿਰਾ ਦੇਣ ਤੇ ਰੱਖ ਦਿੱਤਾ।ਫਿਰ ਨਿਰੰਕਾਰ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਨਿਤਨੇਮ ਅਤੇ ਕਥਾ ਕੀਰਤਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।ਫਿਰ ਬਾਬਾ ਜੀ ਨੇ ਨਾਨਕਸਰ ਠਾਠ ਦਾ ਨਕਸ਼ਾ ਤਿਆਰ ਕੀਤਾ ਅਤੇ ਹੁਕਮ ਕੀਤਾ ਕਿ ਇਕ ਐਸਾ ਸੇਵਾਦਾਰ ਪੈਦਾ ਕਰਾਂਗੇ ਜੋ ਗੁਰੂ ਨਾਨਕ ਦੇ ਬਹੁਤ ਸੋਹਣੇ ਠਾਠ ਬਣਾਏਗਾ।

ਬਾਬਾ ਜੀ ਨਾਨਕਸਰ ਬਿਰਾਜਮਾਨ ਹਨ। ਸੰਗਤਾਂ ਦੂਰੋਂ ਨੇੜਿਉ ਆ ਕੇ ਮਨ ਬਾਂਛਤ ਫਲ ਪ੍ਰਾਪਤ ਕਰਦੀਆਂ ਹਨ। ਅੱਜ ਪੁੰਨਿਆ ਤੋਂ ਇਕ ਦਿਨ ਪਹਿਲਾਂ ਸਵੇਰੇ ਦਸ ਵਜੇ ਦਾ ਟਾਈਮ ਹੈ। ਬੱਦਲ ਛਾਏ ਹੋਏ ਹਨ। ਥੋੜ੍ਹੀ ਥੋੜ੍ਹੀ ਠੰਡੀ ਹਵਾ ਚਲ ਰਹੀ ਹੈ। ਚੇਤਰ ਦਾ ਮਹੀਨਾ ਹੈ। ਬਾਬਾ ਜੀ ਬਾਹਰ ਬਉਲੀ ਸਾਹਿਬ ਵਲ ਜਾ ਰਹੇ ਹਨ। ਰਸਤੇ ਵਿਚ ਤਿੰਨ ਦੇਵਤੇ ਉਤਰੇ ਅਤੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਨਿਰੰਕਾਰ ਦਾ ਸੁਨੇਹਾ ਦਿੱਤਾ। ਬਾਬਾ ਜੀ ਨੇ ਚਿੱਠੀ ਖੋਲ੍ਹੀ ਅਤੇ ਪੜ੍ਹੀ ਉਤੇ ਲਿਖਿਆ ਸੀ ‘ਹੇ ਮਹਾਂਪੁਰਖੋ! ਅੱਗੇ ਰੋਜ਼ ਸਾਨੂੰ ਤੁਸੀਂ ਆਪਣੇ ਕੋਲ ਬੁਲਾਉਂਦੇ ਹੋ, ਅੱਜ ਮੇਰਾ ਭੀ ਜੀਅ ਕਰਦਾ ਹੈ ਕਿ ਤੁਹਾਨੂੰ ਆਪਣੇ ਕੋਲ ਸੱਦ ਲਵਾ।’ ਇਹ ਪੜ੍ਹ ਕੇ ਬਾਬਾ ਜੀ ਨੇ ਉਤਰ ਦਿੱਤਾ ਕਿ ਕੱਲ ਪੂਰਨਮਾਸ਼ੀ ਹੈ ਪੂਰਨਮਾਸ਼ੀ ਕਰ ਕੇ ਪਰਸੋਂ ਚੱਲਾਂਗੇ। ਸਤਿ ਬਚਨ ਕਹਿ ਕੇ ਦੇਵਤੇ ਚਲੇ ਗਏ।

ਦੂਸਰੇ ਦਿਨ ਬਾਬਾ ਜੀ ਨੇ ਕੁਝ ਸਿੰਘਾਂ ਨੂੰ ਕੋਲ ਬੁਲਾ ਕੇ ਕਿਹਾ ਕਿ ਸਾਨੂੰ ਨਿਰੰਕਾਰ ਦਾ ਸੱਦਾ ਆ ਗਿਆ ਹੈ ਤੇ ਅਸੀਂ ਜਾਣ ਦੇ ਲਈ ਤਿਆਰ ਹਾਂ। ਸਾਰੇ ਜਾਣੇ ਇਹ ਸੁਣਕੇ ਰੋਣ ਲੱਗ ਪਏ। ਜਦੋਂ ਕਿਹ ਖਬਰ ਸੰਗਤ ਨੇ ਸੁਣੀ ਤਾਂ ਸਭ ਪਾਸੇ ਸਂਨ੍ਹਾਟਾ ਛਾ ਗਿਆ। ਕੀਰਤਨ ਹੋਣਾ ਬੰਦ ਹੋ ਗਿਆ। ਫਿਰ ਕਿਸੇ ਨੇ ਇਕਵਿੰਜਾ ਪਾਠ ਕਰਣ ਦਾ ਕਿਹਾ, ਕਿਸੇ ਨੇ ਕੁਝ ਕਿਸੇ ਨੇ ਕੁਝ ਪਾਠ ਕਰਨ ਦਾ ਆਖਿਆ ਅਤੇ ਕਿਹਾ ਕਿ ਬਾਬਾ ਜੀ ਤੁਸੀਂ ਅਜੇ ਨਾ ਜਾਉ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਤਾਂ ਤਿਆਰ ਬੈਠੇ ਹਾਂ ਤੁਸੀ ਜੇ ਅਰਦਾਸ ਕਰਨੀ ਹੈ ਤਾਂ ਨਿੰਰਕਾਰ ਨੂੰ ਆਪ ਸੰਗਤ ਕਰ ਸਕਦੀ ਹੈ।ਫਿਰ ਸੰਗਤ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ।

ਬਿਲਾਵਲੁ ਮਹਲਾ 

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥1॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥1॥ ਰਹਾਉ ॥
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥2॥
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥3॥
ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥
ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥4॥7॥37॥ 

ਇਹ ਹੁਕਮਨਾਮਾ ਬਾਬਾ ਜੀ ਨੂੰ ਦੱਸਿਆ ਗਿਆ। ਬਾਬਾ ਜੀ ਹੁਕਮਨਾਮਾ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਨਿਰੰਕਾਰ ਵੱਲੋਂ ਸਮਾਂ ਹੋਰ ਮਿਲ ਗਿਆ ਹੈ ਪਰ ਇਹ ਨਹੀਂ ਦੱਸਣਾ ਕਿ ਕਿਤਨਾ ਸਮਾਂ ਮਿਲਿਆ ਹੈ। ਫਿਰ ਬਾਬਾ ਜੀ ਕੁਝ ਸਮਾਂ ਹੋਰ ਠਹਿਰੇ ਕਈ ਕੌਤਕ ਵਰਤਾਏ। ਫਿਰ ਬਾਬਾ ਜੀ ਨੇ ਦੇਹਰਾਦੂਨ ਜਾਣ ਦੀ ਤਿਆਰੀ ਕੀਤੀ ਅਤੇ ਬਾਬਾ ਜੀ ਨੇ ਉਥੇ ਸਿੰਘਾਂ ਦੀ ਪਰਖ ਕੀਤੀ। ਜਿਸ ਦੇ ਵਿਚ ਬਾਬਾ ਈਸ਼ਰ ਸਿੰਘ ਜੀ ਪਾਸ ਹੋਏ ਅਤੇ ਬਾਬਾ ਜੀ ਨੇ ਕਿਹਾ ਕਿ ਇਹ ਮੁੰਡਾ ਸਾਰੀ ਸੇਵਾ ਸੰਭਾਲੇਗਾ ਪਰ ਕਿਸੇ ਨੂੰ ਸਮਝ ਆਈ ਤੇ ਕਿਸੇ ਨੇ ਸੁਣੀ ਅਣਸੁਣੀ ਕਰ ਦਿੱਤੀ।

          ਹੁਣ ਬਾਬਾ ਜੀ ਨੇ ਨਾਨਕਸਰ ਵਾਪਿਸ ਆਉਣ ਦੀ ਤਿਆਰੀ ਕੀਤੀ ਰਸਤੇ ਵਿਚ ਬਾਬਾ ਜੀ ਦੀ ਸਿਹਤ ਢਿੱਲੀ ਹੋ ਗਈ। ਭਾਦਰੋਂ ਦੇ ਦਿਨ ਸਨ ਵਟ ਬਹੁਤ ਸੀ। ਨਾਨਕਸਰ ਪਹੁੰਚੇ। ਸ਼ੀਸ਼ ਮਹਿਲ ਵਿਚ ਆਸਣ ਸੀ। ਡਾਕਟਰ ਬੁਲਾਇਆ। ਉਸ ਦੀ ਕੁਝ ਸਮਝ ਵਿਚ ਨਾ ਆਵੇ ਕਿ ਕੀ ਬਿਮਾਰੀ ਹੈ। 13 ਭਾਦਰੋਂ ਦੋ ਹਜ਼ਾਰ ਪੂਰੇ ਵਿਚ ਬਾਬਾ ਜੀ ਨੇ ਸਵੇਰੇ ਤਿੰਨ ਵਜੇ ਸਰੀਰ ਛੱਡ ਦਿੱਤਾ ਅਤੇ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ। ਚੇਤਰ ਤੋਂ ਭਾਦਰੋਂ ਤੱਕ ਬਾਬਾ ਜੀ ਨੇ ਸੰਗਤ ਨੂੰ ਸਮਾਂ ਦਿੱਤਾ ਅਤੇ 13 ਭਾਦਰੋਂ ਨੂੰ ਨਿਰੰਕਾਰ ਦੇ ਹੁਕਮ ਅਨੁਸਾਰ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ॥



                            Baba Nand Singh Ji Nanaksar Kaleran 

Baba Nand Singh Jee was born in the early morning hours (around 3 am) of 13th Katak in Summat 1927 or in the month of November 1870 in village Sherpura near Jagraon in Punjab. The female attendants (Dais) saw an unusual glow in the dark room and came out to congratulate the blessed father S. Jai Singh Jee. Mata Sada Kaur Jee was the proud mother of Baba Nand Singh Jee.

No one knew at that time this glow is for the birth of the holy child who was going to transform the lives of thousands groping in dark by spreading amongst them the message of Sri Guru Nanak Dev Jee through the living Divinity, Sri Guru Granth Sahib Jee. This holy child in the form of Sant Baba Nand Singh Jee has become the beacon light and is being worshipped by a hundreds of thousands of people in different parts of the world.

At the age of just five, Baba Jee used to take bath at midnight at a well outside the village and then go into the meditation by sitting on the edge of the well in order to control the sleep. At his earlier age, Baba Jee used to work as a carpenter and told the person at whose house he was working that I will come a few hours late and that no one should disturb him at work. However, Baba Jee always used to work more than consideration and always gave extra output. He was always in meditation even at work.

Baba Nand Singh Jee left his village at the age of 20 and went to Amritsar and Roorki before proceeding to Hazur Sahib. Baba Jee undertook the selfless sewa (service without consideration) of bringing water, at Hazur Sahib, from the sacred river Godavari in the early hours of the morning for the purpose of bath of the place used for Angeetha (place to burn remains) Sahib of Sri Guru Gobind Singh Jee, for a number of years. He heard the divine instructions of Gurus to get full knowledge and understanding of the Sewa and Gurbani of Sri Guru Granth Sahib Jee.


Baba Nand Singh Jee left Hazur Sahib in about 1904 A.D. and went to Sant Wadhawa Singh Jee of village Lehra Gaga, who was the profound teacher of Gurbani at that time. Sant Wadhawa Singh was wonder stuck to observe the supernatural powers of Baba Jee. Baba Jee learnt every thing what Sant Jee had to teach him. Sant Wadhawa Singh Jee got the intuition to take Baba Nand singh Jee to Sant Baba Harnam Singh Jee of Bhucho, who himself was a gifted soul and the famous Sant of Punjab, for further teachings. When Baba Jee reached the Dera (secluded living abode), Sant Baba Harnam Singh Jee immediately called Baba Jee in his room as he was waiting for him by addressing Baba Nand Singh Jee as 'Rikhi Jee'.

Baba Harnam Singh Jee directed Baba Nand Singh Jee to meditate on Mool Mantar for one hundred and fifty thousand times. Baba Jee bowed his head and visited different places in West Punjab and remain absorbed in meditation for a long time. Baba Jee used to reside in secluded places during this period.

After few years, Baba Jee visited Bhucho again and this time Baba Harnam Singh Jee showered his grace and spiritual powers on him. Sant Baba Harnam Singh Jee directed Baba Jee to begin the mission of preaching Sri Guru Granth Sahib Jee as Living Divinity and spread the message of Sri Guru Nanak Dev Jee of Universal Brotherhood. Thus Baba Jee started the institution of Nanaksar and lived all his life in complete attainment. Baba Jee used to do the Parkash (opening ceremony) of Sri Guru Granth Sahib Jee at 2 am. Baba Nand Singh Jee used to sit not only below the level of Sri Guru Granth Sahib Jee but also of Ragiis (Monks) and Sangat by digging a hole in land as Baba Jee always treated himself as mere low humble Sewadar.

Baba Jee had so much contentment and belief in Sri Guru Granth Sahib Jee that he never asked for even a glass of water from anyone. Baba Jee has always worshipped and asked others to worship Sri Guru Granth Sahib Jee as Living Divinity. He has set an example for others in doing so. It is because of his blessings that many other institutions started doing the Parkash and Sukh Aasan (closing ceremony) of Sri Guru Granth Sahib Jee on the special beds. Baba Jee always offered the food brought by Sangat first to Sri Guru Granth Sahib Jee before partaking himself as Baba Jee treated Sri Guru Sahib as Living Divinity.

While at Gurdwara 'Saragarhi' located at Ferozepur Cantt, Sikh Sangat started spreading fame and name of Sant Baba Nand Singh Jee. Seeing all this, he quietly left the place one day and came to his village Sherpura in Jagraon sub division. He started residing near a tomb known by the name of 'Nau Gajia' (nine yards). Not only the people of the village but others from places far and wide started Kaleran where Gurdwara Nanaksar is located now. This was around 1918 to 1921 AD. This place was a dense jungle infested with wild animals. What to speak of the night, no body ever passed by that place. Baba Jee started living there and very soon the jungle was thronged by the 'Sangat'. The place became lively and attractive. Baba Jee initiated the continous recital of Sri Sukhmani Sahib at Nanaksar Kalrean as recitation of Sri Sukhmani Sahib has immense power to burn all sins of any human being and showers any one with lot of blessings to live a merry and content life. He has also initiated the Kirtan (recitation of holy hymns the Supreme Being with the playing of musical instruments) at Nanaksar Kaleran. Kirtan is performed in the early hours of the morning and also in the evening. He was always directing people to worship Sri Guru Granth Sahib Jee as Living Divinity to relieve themselves of miserable diseases, poverty and distress. Nanaksar was turned into Bhagati Da Ghar (abode of meditation of Supreme Being) away from all worldly desires. Baba Jee did not permit to convert Nanaksar near Kaleran into cemented Gurdwara during his lifetime. Baba Jee owned nothing and depended on nothing in this world. He has devoted all his life in full contentment and in physical realization of Satguru, Sri Guru Nanak Dev Jee.

Every one who make a religious visit to Nanaksar is asked to partake Amrit (get baptized as per the orders of 10th Guru, Sri Guru Gobind Singh Jee), read and employ Gurbani in his life by living happily in the Guru's desires and to worship Sri Guru Granth Sahib Jee as Living Guru Nanak as per the instructions of Sant Baba Nand Singh Jee.


.blog under process..Blog da kanm chall riha hai ji
.ਭੁੱਲਾ ਚੁੱਕਾ ਦੀ ਖਿਮਾ Raja BassianWala






.

No comments:

Post a Comment