Monday, November 17, 2014

Santa Mahapurkha nal milaap

                        ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ 
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦਾ ਬਹੁਤ ਸਾਰੇ ਸੰਤਾ ਮਹਾਪੁਰਖਾਂ ਨਾਲ ਪ੍ਰੇਮ ਪਿਆਰ ਸੀ ,ਆਪ ਜੀ ਨੂੰ ਬਹੁਤ ਸੰਤ ਮਹਾਤਮਾ ਮਿਲਣ ਨਾਨਕਸਰ ਆਉਂਦੇ ਸਨ ਅਤੇ ਆਪ ਜੀ ਵੀ ਸਮੇ ਸਮੇ ਅਨੁਸਾਰ ਸੰਤਾ ਮਹਾਪੁਰਖਾਂ ਦੇ ਦਰਸ਼ਣ ਕਰਨ ਜਾਂਦੇ ਸਨ ,
Dhann Dhann Baba Kundan Singh Ji da bhut sare santa mahapurkha naal prem piaar si .aap ji nu bahut sant mahatma Nanaksar milan aunde san ate aap ji vi sme sme anusaar santa mahapurkha de darshn krn jande san.
Baba Kundan Singh ji  had good relationship with many Sant and Mhapurkh .many sant ,mahatama came to Nanaksar Kaleran to meet Baba Kundan Singh ji and time by time Baba Kundan Singh ji also went to meet sant and mahapurkh









ਬਾਬਾ ਈਸ਼ਰ ਸਿੰਘ ਜੀ ਦੇ ਨਾਲ ਬੇਠੇ ਹੋਏ ਬਾਬਾ ਮਦਸੂਦਨ ਸਿੰਘ ਜੀ ਬੇਦੀ ਜੋ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿਚੋ ਹਨ ,ਬਾਬਾ ਮਦਸੂਦਨ ਸਿੰਘ ਜੀ ਬੇਦੀ ਹਰ ਸਾਲ ਬਾਬਾ ਨੰਦ ਸਿੰਘ ਜੀ ਦੀ ਬਰਸ਼ੀ ਸਮੇ ਹਾਜਰੀ ਭਰਦੇ ਸਨ 
Baba Isher ji de naal bethe hoe han Baba Madssodan Singh Ji bedi  jo ke Sahib Shri Guru Nanak Dev Ji di ansh wansh wicho han ,Baba Madsoodn Singh Ji Bedi hr saal Baba Nand Singh Ji di Barshi sme haajri bharde san
Baba Isher Singh Ji and Baba Madsoodan Singh Ji Bedi ,who belong to Shri Guru Nank Dev ji ,every year on barshi occasion of Baba Nand Singh ji .Baba Madsoodn Singh ji  must came to Nanaksar 





ਬਾਬਾ ਕੁੰਦਨ ਸਿੰਘ ਜੀ ਬਾਬਾ ਮਦਸੂਦਨ ਸਿੰਘ ਜੀ ਦਾ ਮਾਣ ਸਤਿਕਾਰ ਕਰਦੇ ਹੋਏ
Baba Kundnan Singh Ji Baba Madsoodan Singh Ji da maan satikar krde hoe 
Baba Kundan Singh Ji gave respect to Baba Madsoodan Singh Ji bedi 



ਬਾਬਾ ਕੁੰਦਨ ਸਿੰਘ ਜੀ ਨਿਮਰਤਾ ਸਾਹਿਤ ਬਾਬਾ ਮਦਸੂਦਨ ਸਿੰਘ ਨੂੰ ਮੱਥਾ ਟੇਕਦੇ ਹੋਏ ਅਤੇ ਬਾਬਾ ਮਦਸੂਦਨ ਸਿੰਘ ਜੀ ਬੇਦੀ ਬਾਬਾ ਜੀ ਨੂੰ ਥਾਪੜਾ ਦਿੰਦੇ ਹੋਏ 
Baba Kundan Singh Ji Nimrta sahit Baba Madsoodan Singh Ji nu matha tekde hoe ate Baba Madsoodan Singh Ji Baba Ji nu Thaapda dinde hoe 



                         

                            ਬਾਬਾ ਖੇਮ ਸਿੰਘ ਜੀ ਭੁਚੋ ਕਲਾਂ ਵਾਲੇ ਅਤੇ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ
               Baba Khem SIngh ji Bhucho Kalan wale ate Baba Kundan Singh ji Nanaksar Wale 
              





ਬਾਬਾ ਖੇਮ ਸਿੰਘ ਜੀ ,ਬਾਬਾ ਕੁੰਦਨ ਸਿੰਘ ਜੀ ਅਤੇ ਹੋਰ ਸੇਵਾਦਾਰ
Baba Khem Singh ji ,Baba Kundan Singh ji ate hor Sewadar

ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ 
Baba Kundan Singh Ji Baba Naren Singh Ji ate Baba Sadhu Singh ji Nanaksar Kaleran wale 



ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ,ਭਾਈ ਗੁਰਮਖ ਸਿੰਘ ਜੀ ਉਤਮ ਭੰਡਾਰ ਵਾਲੇ ਅਤੇ ਹੋਰ ਸੰਗਤ 
Baba Kundan Singh Ji ,Baba Naren Singh ji ,Bhai Gurmakh Singh ji utam Bhandar wale ate hor Sangat


ਸੰਤ ਬਾਬਾ ਕੁੰਦਨ ਸਿੰਘ ਜੀ ,ਸੰਤ ਬਾਬਾ ਨਰੈਣ ਸਿੰਘ ਜੀ ,ਸੰਤ ਬਾਬਾ ਸਾਧੂ ਸਿੰਘ ਜੀ ,ਸੰਤ ਬਾਬਾ ਗੇਜਾ ਸਿੰਘ ਜੀ ਅਤੇ ਹੋਰ ਸੰਗਤ ਸੇਵਾ ਕਰਦੇ ਹੋਏ 
Sant Baba Kundan Singh Ji,Sant Baba Naren Singh ji  ,Sant Baba Sadhu Singh Ji ,Sant Baba Geja Singh Ji ate hor Sangat Sewa krde hoe 
Sant Baba Kundan Singh Ji ,Sant Baba Naren Singh ji ,Sant Baba Sadhu Singh Ji ,Sant Baba Geja Singh Ji and other Sangat were doing sewa 




ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨਾਨਕਸਰ ਵਾਲੇ 
Baba Kundan Singh ji ate Baba Sadhu Singh Ji Nanaksar wale 



 ਬਾਬਾ ਕੁੰਦਨ ਸਿੰਘ ਜੀ ਅਤੇ ਉਸਤਾਦ ਬਾਬਾ ਕੇਹਰ ਸਿੰਘ ਜੀ
Baba Kundan Singh Ji ate ustad Baba Kehar Singh ji 


ਸੰਤ ਬਾਬਾ ਕੁੰਦਨ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਨਾਨਕਸਰ ਦੀਵਾਨ ਵਿਚ ਬੇਠੇ ਹੋਏ
Sant Baba Kundan Singh Ji ate Sant Baba jarnail Singh Ji Khalsa Bhindrawale Nanaksar Deevan vich bethe hoe 



ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ 
Baba Kundan Singh Ji ate Baba Khadak Singh Ji Karsewa wale 







ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ..ਪਿੰਡ ਸੁਰ ਸਿੰਘ ਵਾਲਾ ਵਿਖੇ
Baba Kundan Singh Ji ate Baba Dayia Singh Ji Sur Singh wale .pind Sur SIngh wale wikhe
Baba Kundan Singh Ji and Baba Dayia Singh Ji Sur Singh Wale at village Sur Singh Wala 







ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਨਾਨਕਸਰ ਕਲੇਰਾਂ ਵਿਖੇ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
Baba Dayia singh ji Sursingh wale Nanaksar Kaleran wikhe Baba Kundan Singh ji nu milde hoe 



ਬਾਬਾ ਕੁੰਦਨ ਸਿੰਘ ਜੀ ਸਾਧੂਆਂ ਦੀ ਮੰਡਲੀ ਦੇ ਨਾਲ
Baba Kundan Singh Ji Sadhuan di Mandli de nal 
Baba Kundan Singh ji with hermit Group  

             




ਬਾਬਾ ਕੁੰਦਨ ਸਿੰਘ ਜੀ ਹਾਥੀ ਵਾਲੇ ਸਾਧੂਆ ਨੂੰ ਅਤੇ ਹੋਰ ਲੋੜਵੰਦ ਲੋਕਾ ਨੂੰ ਮੋਸਮ ਅਨੁਸਾਰ ਵਸਤਰ ਅਤੇ ਹੋਰ ਲੋੜੀਦੀਆ ਚੀਜਾ ਦੇ ਦਿੰਦੇ ਸਨ ,ਹਾਥੀ ਵਾਲੇ ਸਾਧੂਆਂ  ਦੇ ਬੇਨਤੀ ਕਰਨ ਉਪਰ ਬਾਬਾ ਕੁੰਦਨ ਸਿੰਘ ਜੀ ਹਾਥੀ ਦੀ ਸਵਾਰੀ ਕਰਦੇ ਹੋਏ
Baba Kundan Singh ji Haathi wale sadhuan nu ate hor loadwand loka nu mosam anusar vastar ate hor lodidia chaaja de dinde san ,Hathi  wale sadhuan de banti krn uper Baba Kundan Singh ji Hathi di sawari krde hoe 
Baba Kundan Singh Ji was very kind .he used to gave household and other material to needful parson .here Baba Kundan Singh ji gave cloth and other material according to weather to hermits group who came with their Elephant .Baba Kundan Singh ji took ride of  Elephant by the request of Hermits 





ਬਾਬਾ ਕੁੰਦਨ ਸਿੰਘ ਜੀ ਪ੍ਰੋ: ਦਰਸ਼ਣ ਸਿੰਘ ਜੀ ਨੂੰ ਮਾਣ ਸਨਮਾਨ ਦਿੰਦੇ ਹੋਏ
Baba Kundan Singh ji Pro: Darshan Singh ji nu maan sanmaan dinde hoe 
Baba Kundan Singh Ji rewarded Pro: Darshan Singh Ji 




ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ 
Baba Kundan Singh Ji ate Baba Thakur Singh ji Damdmi Taksal wale 
ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਬਾਬਾ ਕੁੰਦਨ ਸਿੰਘ ਜੀ ਨੂੰ ਨਾਨਕਸਰ ਕਲੇਰਾਂ ਵਿਖੇ ਮਿਲਦੇ ਹੋਏ 
Baba Thakur Singh ji Damdmi Taksal wale Baba Kundan Singh ji nu Nanaksar wikhe milde hoe 





ਇਹ ਉਪਰੋਕਤ ਤਸਵੀਰਾ ਸ਼੍ਰੀ ਅਮ੍ਰਿਤਸਰ ਵਿਖੇ ਹੋਏ ਇੱਕ ਸਮਾਗਮ ਦੀਆਂ ਹਨ
eh uprokat Tasveera Shri Amritsar wikhe hoe ik samagm dia han 





 ਬਾਬਾ ਕੁੰਦਨ ਸਿੰਘ ਜੀ ਪਾਠੀ ਸਿੰਘਾ ਦੇ ਨਾਲ ਬੇਠੇ ਹੋਏ
Baba Kundan Singh Ji Paathi Singha de naal bethe hoe 
Baba Kundan Singh Ji and Paathi Singh 



 ਸਰਦਾਰ ਹਰੀ ਸਿੰਘ ਜੀ (ਬਾਬਾ ਨੰਦ ਸਿੰਘ ਜੀ ਦੀ ਕਾਰ ਦੇ ਡਰਾਈਵਰ ) ਬਾਬਾ ਕੁੰਦਨ ਸਿੰਘ ਜੀ ਦੇ ਨਾਲ ਬਾਬਾ ਨੰਦ ਸਿੰਘ ਜੀ ਦੇ ਬਚਨ ਸਾਂਝੇ ਕਰਦੇ ਹੋਏ
Sardar Hari Singh Ji (Baba Nand Singh Ji di car de driver) Baba Kundan Singh ji de naal Baba Nand Singh ji de bachan sanjhe krde hoe 
Sardar Hari Singh ji (Car driver of Baba Nand Singh Ji) was sharing Baba Nand Singh ji's bachan with Baba Kundan Singh ji,



 ਭਾਈ ਦਵਿੰਦਰ ਸਿੰਘ ਜੀ ਸੋਢੀ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਬਚਨ ਬਿਲਾਸ ਕਰਦੇ ਹੋਏ
Bhai Davinder Singh ji Sodhi Baba Kundan Singh ji de naal Bachn bilas krde hoe 




ਬਾਬਾ ਕੁੰਦਨ ਸਿੰਘ ਜੀ ਮੁਸਲਿਮ ਕਵਾਲ ਨੂੰ ਮਾਣ ਸਨਮਾਨ ਦਿੰਦੇ ਹੋਏ
Baba Kundan Singh Ji Muslim Kawaal Nu maan sanmaan dinde hoe 
Baba Kundan Singh Ji rewarded to Muslim Kawaal 



ਇੱਕ ਪੁਰਾਣੀ ਤਸਵੀਰ ਜਿਸ ਵਿਚ ਬਾਬਾ ਕੁੰਦਨ ਸਿੰਘ ਜੀ ਕੋਲ ਨਾਨਕਸਰ ਵਿਖੇ ਜਥੇਦਾਰ ਗੁਰਚਰਨ ਸਿੰਘ ਜੀ ਟੋਹੜਾ ਬੇਠੇ ਹੋਏ ਹਨ ,
Ik purani tasveer jis wich Baba Kundan Singh Ji kol Nanaksar wikhe jathedar  Gurcharan singh ji Tohra bethe hoe han 
An old image .Baba Kundan Singh Ji and Jathedar Gurcharan Singh Ji Tohra At Nanaksar Kaleran 



ਬਾਬਾ ਕੁੰਦਨ ਸਿੰਘ ਜੀ ,ਜਥੇਦਾਰ ਗੁਰਚਰਨ ਸਿੰਘ ਟੋਹੜਾ ,ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਹੋਰ ਸੰਗਤਾ
Baba Kundan Singh Ji ,Jathedar Gurcharn Singh ji Tohra,Maheshinder singh Grewal ate hor Sangta


ਬਾਬਾ ਕੁੰਦਨ ਸਿੰਘ ਜੀ ਨਾਲ ਨਾਨਕਸਰ ਦੀਵਾਨ ਵਿਚ ਬੇਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋਹੜਾ ਅਤੇ ਹੋਰ ਮੋਹਤਬਾਰ ਸੱਜਣ
Baba Kundan Singh Ji nal Nanaksar devaan vich bethe hoe SGPC de pardhan Jathedar Gurcharn Singh ji Tohra ,  ate hor mohtbaar sajjan
 Baba Kundan Singh ji and president of SGPC Jathedar Gurcharn Singh Ji Tohra and other were siting with  at Nanaksar Devan 


ਬਾਬਾ ਕੁੰਦਨ ਸਿੰਘ ਜੀ ਗਿਆਨੀ ਪੂਰਨ ਸਿੰਘ ਜੀ ਅੰਮ੍ਰਿਤਸਰ ਵਾਲਿਆ ਨੂੰ ਮਾਣ ਸਨਮਾਨ ਦਿੰਦੇ ਹੋਏ
Baba Kundan Singh Ji Giani Poorn Singh Ji Amritsar Walea nu Maan sanmaan dinde hoe
Baba Kundan Singh Ji gave respect and rewarded to Giani Poorn Singh Ji Amritsar wale 












ਬਾਬਾ ਕੁੰਦਨ ਸਿੰਘ ਜੀ ਦੇ ਨਾਲ ਬੇਠੇ ਹਨ ਗਿਆਨੀ ਕਿਰਪਾਲ ਸਿੰਘ ਹਜੂਰੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
Baba Kundn Singh ji de naal bethe han Giani Kirpal Singh Ji hajoori Granthi Shri Darbar Sahib Amritsar 



ਸੰਤ ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਸੁੱਚਾ ਸਿੰਘ ਜੀ ਛਾਂਗੇ ਵਾਲੇ 
Sant Baba Kundan Singh Ji ate Baba Sucha Singh ji Chhange wale 



ਸੰਤ ਬਾਬਾ ਭਜਨ ਸਿੰਘ ਜੀ ਅਤੇ ਸੰਤ ਬਾਬਾ ਕੁੰਦਨ ਸਿੰਘ ਜੀ 
Sant Baba Bhajan Singh Ji ate Sant Baba Kundan Singh Ji 



                 
ਸੰਤ ਹਰਭਜਨ ਸਿੰਘ ਜੀ ਅਤੇ ਸੰਤ ਬਾਬਾ ਕੁੰਦਨ ਸਿੰਘ ਜੀ 
             Sant Harbhjan Singh ji ate Sant Baba Kundan Singh Ji 


ਸਮੇ ਸਮੇ ਅਨੁਸਾਰ ਨਾਨਕਸਰ ਵਿਖੇ ਬਾਬਾ ਕੁੰਦਨ ਸਿੰਘ ਜੀ ਨੂੰ ਰਾਜਸੀ ਲੀਡਰ ਮੰਤਰੀ  ਅਤੇ ਹੋਰ ਉਘੀਆ ਸਖਸੀਅਤਾ ਮਿਲਣ ਆਉਂਦੀਆ ਸਨ 
Sme sme anusar Nanaksar Wikhe Baba Kundan Singh ji nu raajsi leader mantri ate hor ughia sakhsiata miln aundia san 



ਬਾਬਾ ਕੁੰਦਨ ਸਿੰਘ ਨੂੰ ਨਾਨਕਸਰ ਵਿਖੇ  ਕੇਪਟਨ ਨਾਹਰ ਸਿੰਘ ਜੀ ਸਾਬਕਾ ਐਮ ਐਲ ਏ ਜਗਰਾਓਂ ਮਿਲਦੇ ਹੋਏ .ਬਾਬਾ ਜੀ ਨਾਲ ਬਾਬਾ ਭਜਨ ਸਿੰਘ ਜੀ ਬੇਠੇ ਦਿਖਾਈ ਦੇ ਰਹੇ ਹਨ 
Baba Kundan Singh ji nun Nanaksar wikhe caption Nahar singh ji ex MLA Jagraon milde hoe ,Baba Ji de naal Baba Bhajan SIngh ji bethe dikhai de rhe han 




 ਬਾਬਾ ਕੁੰਦਨ ਸਿੰਘ ਜੀ ਦੀ ਨਿਮਰਤਾ, ਸੇਵਾ, ਭਗਤੀ ਅਤੇ  ਨਾਮ ਯਸ਼ ਸੁਣ ਕੇ ਮਸਹੂਰ ਤਾਂਤਰਿਕ ਚੰਦਰਾਸਵਾਮੀ ਬਾਬਾ ਕੁੰਦਨ ਸਿੰਘ ਜੀ ਨੂੰ ਨਾਨਕਸਰ ਮਿਲਣ ਆਏ ਬਾਬਾ ਜੀ ਦੇ ਬਚਨ ਸੁਣ ਕੇ ਚੰਦਰਾ ਸਵਾਮੀ ਨਾ ਕੇਵਲ ਦੰਗ ਰਹਿ ਗਿਆ ਸਗੋ ਉਸ ਕੋਲ ਕੁਝ ਕਹਿਣ ਦੇ ਬੋਲ ਵੀ ਨਾ ਰਹੇ ..ਚੰਦਰਾ ਸਵਾਮੀ ਨੇ ਕਿਹਾ ਕੇ ਤੁਹਾਡੀ ਸਖਸ਼ੀਅਤ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀ ਹਨ ..
Baba Kundan SIngh Ji di nimrta ,sewa ,bhagti ate naam yash sun ke mashoor tantrik Chandra Sawami Baba Kundan Singh ji nu milan Nanaksa aaye ,Baba Kundan Singh ji de bachn sun ke Chandra Sawami na kewal dang rhi gia sago us kol kujh khain de bol vi na rhe ,,Chandra Sawami ji ne kiha ke tuhadi sakhsiat nu biaan krn lai mere kol shabad nhi hn ..
when The Famous Tantrik Chandra Sawami heard about Baba Kundan singh ji ,His Sewa Simran ,bandgi and fame from someone. he came to meet Baba Kundn Singh Ji at Nanaksar Kaleran ,when Chandra Sawami took glimpse of Baba Kundan Singh Ji and listen bachan of Baba Kundan Singh ji ,The Chandra Sawami not only surprised but also he was speechless ,at the last Chandra Sawami said Baba Kundn Singh is a messenger of God , i don't have word to describe about  Baba kundan Singh ji 



 ਗਿਆਨੀ ਜੈਲ ਸਿੰਘ ਜੀ ਮੁਖ ਮੰਤਰੀ ਪੰਜਾਬ ਨਾਨਕਸਰ ਵਿਖੇ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
 Giaani Jail Singh Ji Mukh Mantri Punjab Nanaksar wikhe Baba Kundan Singh ji nu milde hoe 
C.M of Punjab Giani Jail Singh ji meet to Baba Kundan Singh ji at Nanaksar Kaleran 


 ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਮਾਨ ਸਿੰਘ ਜੀ ਕਿਸ਼ਨਪੁਰੇ ਵਾਲੇ ,ਪਿਛਲੇ ਪਾਸੇ ਸਰਦਾਰ ਅਜੈਬ ਸਿੰਘ ਜੀ ਗਾਲਿਬ ਵਾਲੇ ਖੜੇ ਹਨ
Baba Kundan Singh Ji ate Baba Maan Singh ji Kishnpure wale ,pichle pase sardar Ajaib Singh ji Galib wale Khade han



 ਇਸ ਤਸਵੀਰ ਵਿਚ ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਭਜਨ ਸਿੰਘ ਜੀ ਦੇ ਨਾਲ ਦੀਵਾਨ ਵਿਚ ਰੇਡੀਓ ਡ੍ਰੇਕਟਰ ਸਰਦਾਰ ਸੋਹਣ ਸਿੰਘ ਜੀ ਪਟਿਆਲਾ ਬੇਠੇ ਹਨ
es Tasveer vich Baba Kundan Singh Ji ate Baba Bhajan Singh Ji de naal Devaan wich Radio de director Sardar Sohan singh ji  Patiala bethe hoe han 




 ਬਾਬਾ ਕੁੰਦਨ ਸਿੰਘ ਜੀ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੂੰ ਮਾਣ ਸਨਮਾਨ ਦਿੰਦੇ ਹੋਏ
Baba Kundan SIngh ji Jathedar Jagdev Singh ji Talwandi nu maan sanman dinde hoe 



 ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਨਾਨਕਸਰ ਲੁਧਿਆਣਾ ਵਿਖੇ ਮੁਖ ਮੰਤਰੀ ਹਰਚਰਨ ਸਿੰਘ ਜੀ ਬਰਾੜ ਬਾਬਾ ਕੁੰਦਨ ਸਿੰਘ ਨੂੰ ਮਿਲਣ ਉਪਰੰਤ ਸੰਗਤਾ ਦਾ  ਧੰਨਵਾਦ ਕਰਦੇ ਹੋਏ
Baba Nand Singh ji de janm Dihade te Nanaksar Ludhiana wikhe Mukh Mantri Harcharn singh ji barar Baba Kundan Singh Ji nu milan uprant Sangta da Dhanwad krde hoe


 ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
Mukh Mantri Parkash Singh Baadal Baba Kundan Singh ji nu milde hoe 




  ਮੁਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
Mukh Mantri Capton Amrinder Singh Ji Baba Kundan Singh Ji nu milde hoe 



ਸਰਦਾਰ ਹਰਦਿਆਲ ਸਿੰਘ ਜੀ ਬਾਬਾ ਕੁੰਦਨ ਸਿੰਘ ਨੂ ਨਾਨਕਸਰ ਲੁਧਿਆਣਾ ਵਿਖੇ ਮਿਲਦੇ ਹੋਏ 
Sardar Hardial Singh Ji Baba Kundan Singh Ji nu Nanaksar Ludhiana wikhe milde hoe 



ਬਾਬਾ ਕੁੰਦਨ ਸਿੰਘ ਜੀ ,ਕਲੇਰਾਂ ਪਿੰਡ ਦੀ ਸੰਗਤ ਅਤੇ ਸਰਪੰਚ ਸੋਦਾਗਰ ਸਿੰਘ ਜੀ ਪਿੰਡ ਕਲੇਰਾਂ ਵਿਖੇ 
Baba Kundan Singh Ji ,Kaleran pind di Sangat ate Sarpanch Sodagar Singh ji Pind Kaleran wikhe 

 ਬਾਬਾ ਕੁੰਦਨ ਸਿੰਘ ਜੀ ਦੇ ਪਿਛੇ ਖੜੇ ਹਨ ਬਾਬਾ ਅਵਤਾਰ ਸਿੰਘ ਜੀ ,ਡਾਕਟਰ ਸੱਲੋ ,ਸੱਜੇ ਪਾਸੇ ਭਾਈ ਬਲਜੀਤ ਸਿੰਘ ਜੀ ਬੀਰੀ ਖੱਬੇ ਪਾਸੇ ਭਾਈ ਗੁਰਮੇਲ ਸਿੰਘ ਅਤੇ ਰਿਸ਼ੀ ਸਿੰਘ ਜੀ .
Baba Kundan Singh ji de pichhe khade hn Baba Avtar Singh ji ,Dr Sahllo, sajje pase Bhai Baljeet Singh ji Beeri ,khabbe pase Bhai Gurmel Singh Ji atr Rishi Singh ji

ਬਾਬਾ ਕੁੰਦਨ ਸਿੰਘ ਜੀ ਦੀ ਸਖਸ਼ੀਅਤ ਤੋ ਸਿਦਾਰਥ ਚੱਟੋਪਾਦੇਆਏ ਮੋਜੂਦਾ ਏ ਡੀ ਜੀ ਪੀ ਪੰਜਾਬ ਪੋਲੀਸ ਬਹੁਤ ਪ੍ਰ੍ਭਾਵਿਤ ਸਨ ,ਨਿਮਰ ਭਾਵ ਹੋ ਕੇ ਬਾਬਾ ਕੁੰਦਨ ਸਿੰਘ ਜੀ ਨੂੰ ਨਮਸਤਕ ਹੁੰਦੇ ਹੋਏ
Baba Kundan Singh Ji di sakhsiat to sidarath chattopadeae mohooda A.D.G.P Punjab Police bahut prbhawit san ,nimr bhaav ho ke Baba Kundan Singh ji nu namstak hunde hoe 

ਭਾਈ ਅਜੈਬ ਸਿੰਘ ਜੀ ਗਾਲਿਬ ਵਾਲੇ ਬਾਬਾ ਕੁੰਦਨ ਸਿੰਘ ਜੀ ਨੂੰ ਮਿਲਦੇ ਹੋਏ
Bhai Ajaib Singh ji Galib wale Baba Kundan Singh ji nu milde hoe 



 ਬਾਬਾ ਕੁੰਦਨ ਸਿੰਘ ਜੀ ਕੋਟਈਸੇ ਖਾਂ ਨੇੜੇ ਮੋਗਾ ਵਿਖੇ ,,ਬਾਬਾ ਜੀ ਦੇ ਸਾਹਮਣੇ ਖੜੇ ਹਨ ,ਬਾਬਾ ਈਸ਼ਰ ਸਿੰਘ ਜੀ ਦੇ ਨਾਮ ਤੇ ਚੱਲ ਰਹੀਆਂ ਟੇਕਨੀਕਲ ਵਿਦਿਅਕ ਸੰਸਥਾਵਾ ਦੇ ਪਰਿੰਸੀਪਲ ਜਸਮੇਲ ਸਿੰਘ ਧਾਲੀਵਾਲ
Baba Kundan Singh ji Kotise Khan nede Moga wikhe ,Baba ji de sahmne khde hn Baba Isher Singh ji de name te chall rahian technical widiak sansthawa de Principal Jasmel Singh Dhaliwal 



ਸਰਦਾਰ ਪ੍ਰਤਾਪ ਸਿੰਘ ਜੀ ਭਾਵ੍ੜੇ ਵਾਲੇ ਬਾਬਾ ਕੁੰਦਨ ਸਿੰਘ ਜੀ ਕੋਲੋ ਪ੍ਰਸ਼ਾਦ ਲੇਂਦੇ ਹੋਏ ,ਅੱਜ ਕੱਲ ਸਰਦਾਰ ਪ੍ਰਤਾਪ ਸਿੰਘ ਜੀ ਨਾਨਕਸਰ ਵਿਖੇ ਭੁਚੋ ਕਲਾਂ ਵਾਲੇ ਲੰਗਰ ਦੀ ਸੇਵਾ ਕਰ ਰਹੇ ਹਨ
Sardar Partap Singh Ji Bhawade wale Baba Kundan Singh ji kolo parshad lende hoe ..ajj kall Sardar Partap Singh ji Nanaksar wikhe Bhucho Kalan wale langr wich sewa kr rhe hn  ..

blog under process ..blog da kanm chall riha hai
ਭੁਲਾਂ ਚੁੱਕਾ ਦੀ ਖਿਮਾ ਕਰਨਾ ਜੀ Raja BassianWala


No comments:

Post a Comment