Sunday, November 2, 2014

Punnia (poornaashi ), ਪੁੰਨਿਆ ਵਾਲਾ ਸਮਾਗਮ

                                                     ਪੂਰਨਮਾਸ਼ੀ 
                              ਬਾਬਾ ਨੰਦ ਸਿੰਘ ਜੀ ਦੇ ਵੇਲੇ , ਪੁੰਨਿਆ ਵਾਲੇ ਦੀਵਾਨ ਦੀ ਪੁਰਾਤਨ ਤਸਵੀਰ 
                        Baba Nand Singh Ji de wele , Puniea wale deevan di puratan tasveer 
                         An old image of Puniea Dewan ,on the time of Baba Nand Singh Ji 
                              
                                       ਪੁੰਨਿਆ ਦੇ ਦੀਵਾਨ ਦੀ ਇੱਕ ਪੁਰਾਤਨ  ਤਸਵੀਰ ,
                                        Puniea de deevan di ikk puratan tasveer
                                              An old image of Puniea devaan 


                                   ਬਾਬਾ ਈਸ਼ਰ ਸਿੰਘ ਜੀ ਦੇ ਸਮੇ ਦੀ ਪੁੰਨਿਆ ਦੇ ਦੀਵਾਨ ਦਾ  ਦ੍ਰਿਸ਼
                                  Baba Isher Singh Ji de sme di Puniea de Deewan da  drish 
                          An old image of Puniea Deewan .on the time of Baba Isher Singh Ji 


ਪੁੰਨਿਆ ਵਾਲੇ ਦਿਨ ,ਰਾਤ ਸਮੇ  ਅਖੰਡ ਪਾਠਾ ਦੇ ਭੋਗ ਪਾਏ ਜਾਂਦੇ ਹਨ ਉਪਰੰਤ ਕੀਰਤਨ ਦਰਬਾਰ, ਰੈਣ ਸਬਾਈ ਕੀਰਤਨ ਹੁੰਦਾ ਹੈ ,ਬਾਬਾ ਨੰਦ ਸਿੰਘ ਜੀ ਦੇ ਸਮੇ ਤੋ ਹੀ ਪੁੰਨਿਆ ਦਾ ਦੀਵਾਨ ਸਜਦਾ ਆ ਰਿਹਾ ਹੈ ਅਤੇ ਮੋਜੂਦਾ ਸਮੇ ਵਿਚ ਹੀ ਹਰ ਮਹੀਨੇ ਪੁੰਨਿਆ ਮਨਾਈ ਜਾਂਦੀ ਹੈ ,ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ,,ਨਾਨਕਸਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੀ ਪੁੰਨਿਆ ਨੂੰ ਵੱਡੀ ਪੁੰਨਿਆ ਨਾਮ ਨਾਲ ਕਹਿ ਕੇ ਵੀ ਮਨਾਇਆ ਜਾਂਦਾ ਹੈ ..
punnea wale din raat sme akhand paatha de bhog paae jande hn uprant Keertan darbar ,rain subai keertan hunda hai ,Baba Nand Singh ji de sme to hee punnea da deevan sajda aa rhia hai ate mojooda sme vich vi hr maheene punnea manai jandi hai ,sahib Shri Guru Nanak Dev ji de aagman purb te deepmala ate atishvaazi keeti jandi hai ,Nanaksar vich Shri Guru Nanak Dev ji de gurpurb wali punnea nu waddi punnea kih ke vi mnaaea janda hai ,

On the day of poornmashi (full moon) after the bhog of sri akhand paath full night keertan darbar organised from the time of baba Nand Singh ji and continued till today ,on the day of Shri Guru Nanak Dev ji Gurpurb sangat lighted lamps as deepmala ,.


                              ਬਾਬਾ ਕੁੰਦਨ ਸਿੰਘ ਜੀ ਨਾਨਕਸਰ 
                                              Baba Kundan Singh ji Nanaksar




ਬਾਬਾ ਕੁੰਦਨ ਸਿੰਘ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਪੁੰਨਿਆ ਵਾਲੇ ਸਚਖੰਡ ਵਿਖੇ ਲਿਜਾਂਦੇ ਹੋਏ ,
Baba Kundan singh ji shri Guru Granth Sahib ji de saroop nu punnia wale sachkhand vikhe lijande hoe 




ਪੁੰਨਿਆ ਵਾਲਾ ਸਚਖੰਡ ਸਾਹਿਬ
                            Punniea wala Sachkhand Sahib





ਬਾਬਾ ਕੁੰਦਨ ਸਿੰਘ ਜੀ ਪੁੰਨਿਆ ਵਾਲੇ ਦਿਨ ਸਚਖੰਡ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਚੌਰ ਕਰਦੇ ਹੋਏ 
Baba Kundan Singh ji punnia wale din sachkhand vich shri Guru Granth Sahib ji nun chour karde hoe 


ਪੁੰਨਿਆ ਵਾਲਾ ਦੀਵਾਨ ਹਾਲ 
                                 Punnia wala Dewaan haal 



ਬਾਬਾ ਗੇਜਾ ਸਿੰਘ ਜੀ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹੋਏ 
Baba Geja Singh Ji Shri Rehraas Sahib Ji da paath karde hoe 



ਉਸਤਾਦ ਬਾਬਾ ਕੇਹਰ ਸਿੰਘ ਜੀ ,ਸੰਤ ਬਾਬਾ ਭਜਨ ਸਿੰਘ ਜੀ ,ਭਾਈ ਗੁਰਮੇਲ ਸਿੰਘ ਅਤੇ ਹੋਰ ਰਾਗੀ ਸਿੰਘ ਕੀਰਤਨ ਕਰਦੇ ਹੋਏ ustaad Baba Kehar Singh ji ,Sant Baba Bhajan Singh ji ,Bhai Gurmel Singh ji ate hor Raagi singh keertan karde hoe 
Ustaad Baba Kehar Singh Ji ,Sant Baba Bhajan Singh Ji ,Bhai Gurmel Singh ji and other Raagi singh were doing Keertan Sewa ..



ਬਾਬਾ ਗੇਜਾ ਸਿੰਘ ਜੀ ਆਰਤੀ ਸਮੇ ਰਬਾਬ ਵਜਾਉਦੇ ਹੋਏ 
Baba Geja Singh Ji Aarti sme Rabaab wajonde hoe 
Baba Geja Singh ji played Rabaab Aarti time 






ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਰਾਗੀ ਸਿੰਘਾ ਅਤੇ ਸੰਗਤ ਉਪਰ ਸਿੰਟ ਛਿੜਕਦੇ ਹੋਏ 
Baba kundan Singh ji Guru Granth Sahib ji ate raagi singha ate sangat uper sent chhidkde hoe 



ਬਾਬਾ ਕੁੰਦਨ ਸਿੰਘ ਪੁੰਨਿਆ ਵਾਲੀ ਰਾਤ ਨੂੰ ਅਖੰਡ ਪਾਠਾ ਦੇ ਭੋਗ ਦੀ ਅਰਦਾਸ ਕਰਦੇ ਹੋਏ ...
Baba Kundan Sing ji punnea waali raat nun akhand paatha de bhog di ardas karde hoe 
on the night of poornmashi after bhog of sri khand paath Baba kundan singh ji was praying 




ਰਾਗੀ ਸਿੰਘ ਕੀਰਤਨ ਕਰਦੇ ਹੋਏ 
                          Raagi Singh keertan krde hoe 
                                                      Raagi singh sang keertan 





ਬਾਬਾ ਕੁੰਦਨ ਸਿੰਘ ਜੀ ਸਚਖੰਡ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੇਠੇ ਹੋਏ 
ਅਤੇ ਬਾਬਾ ਸਾਧੂ ਸਿੰਘ ਜੀ ਚੌਰ ਦੀ ਸੇਵਾ ਕਰਦੇ ਹੋਏ 
Baba Kundan Singh ji Sachkhand vich Shri Guru Granth Sahib ji di Hajoori vich bethe hoe 
ate Baba Sadhu Singh Ji chaur di sewa karde hoe 
Baba Kundan Singh ji was Sitting in the presence of Shri Guru Granth Sahib ji and Baba Sadhu Singh Ji was doing chaur sewa to Shri Guru Granth Sahib ji 




ਬਾਬਾ ਨਰੈਣ ਸਿੰਘ ਜੀ ਚੌਰ ਕਰਦੇ ਹੋਏ
Baba Naren Singh ji chaur karde hoe



ਬਾਬਾ ਕੁੰਦਨ ਸਿੰਘ ਜੀ ਸੰਗਤ ਵਿਚ ਬੇਠ ਕੇ ਕਥਾ ਕੀਰਤਨ ਸਰਵਣ ਕਰਦੇ ਹੋਏ ,ਨਾਲ ਬੇਠੇ ਹਨ ਵੀਹਵੀ ਸਦੀ ਦੇ ਮਹਾਨ ਜਰਨੈਲ .ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ .ਸੰਤ ਜਰਨੈਲ ਸਿੰਘ ਜੀ ਕਈ ਵਾਰ ਬਾਬਾ ਕੁੰਦਨ ਸਿੰਘ ਜੀ ਮਿਲਣ ਨਾਨਕਸਰ ਆਏ ਸਨ ,ਇਹਨਾ ਦਾ ਆਪਸ ਵਿਚ ਬਹੁਤ ਪ੍ਰੇਮ ਪਿਆਰ ਸੀ ,
Baba Kundan Singh ji sangat vich beth ke katha keertan sarvan karde hoe ,naal bethe hn veehvi sadi de mahan jarnail ,sant jarnail singh ji khalsa bhindra wale ,sant jarnail singh ji kai var baba Kundn singh ji nu nanaksar milan aiya karde sn ,ihna da aaps vich bhut prem si
Baba kundan Singh ji was  listening katha keertan in sangat ,also sant Jarnail Singh ji Bhindrawale attending sanagat..Sant Jarnail singh ji used to meet baba Kundan Singh ji in Nanaksar ,Theay were very friendly with each other 







ਬਾਬਾ ਨਰੈਣ ਸਿੰਘ ਜੀ ਰੈਣ ਸੁਬਾਈ ਕੀਰਤਨ ਦੋਰਾਨ ਬਚਨ ਕਰਦੇ ਹੋਏ 
Baba Narain Singh Ji rain subai keertan doran Bachan karde hoe 
Baba Narain Singh ji delivered speech of satsang during Rain subai keertan 





ਰੈਣ ਸੁਬਾਈ ਕੀਰਤਨ ਦੋਰਾਨ ਰਾਗੀ ਹਰਬੰਸ ਸਿੰਘ ਜਗਾਧਰੀ ਵਾਲਾ ਜੱਥਾ ਕੀਰਤਨ ਕਰਦਾ ਹੋਇਆ
Rain subai keertan doran Raagi Harbans singh  Jagadhri wala jatha keertn krda hoia 



ਰੈਣ ਸੁਬਾਈ ਕੀਰਤਨ ਉਪਰੰਤ ਅਮ੍ਰਿਤ ਵੇਲੇ ਦੇ ਦੀਵਾਨਾ ਦੀ ਸਮਾਪਤੀ ਵੇਲੇ ਬਾਬਾ ਕੁੰਦਨ ਸਿੰਘ ਜੀ ਹੁਕਮਨਾਮਾ ਲੇਂਦੇ ਹੋਏ 
Rain subai keertan uprant amrit wele de deevana di samapti vele Baba Kundan Singh Ji Hukmnama lende hoe 
Baba Kundan Singh ji make to hear Hukmnama to sangat . After the completion of punnia deevan 


ਪੁੰਨਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਅਗਲੇ ਦਿਨ ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਰੋਜਾਨਾ ਕੀਰਤਨ ਦਰਬਾਰ ਵਾਲੇ ਸਚਖੰਡ ਵਿਖੇ ਲਿਜਾਂਦੇ ਹੋਏ 
punniea de deevan di samapti uprant agle din Baba Kundan Singh Ji Shri Guru Granth Sahib ji nu rojana wale keertan Darbar wikhe lijande hoe 



ਬਾਬਾ ਕੁੰਦਨ ਸਿੰਘ ਜੀ ,ਬਾਬਾ ਨਰੈਣ ਸਿੰਘ ਜੀ ,ਬਾਬਾ ਸਾਧੂ ਸਿੰਘ ਜੀ 
  Baba Kundan Singh Ji ,Baba Naren Singh ji ,Baba Sadhu Singh ji 





ਬਾਬਾ ਭਜਨ ਸਿੰਘ ਜੀ ਅਤੇ ਬਾਬਾ ਕੁੰਦਨ ਸਿੰਘ ਜੀ 
                                       Baba Bhajan Singh ji ate Baba Kundan sing ji 




blog under process 
 ....blog da kanm jaari hai
ਭੁੱਲਾ ਚੁੱਕਾ ਦੀ ਖਿਮਾ ਕਰਨਾ ਜੀ ...Raja BassianWala

No comments:

Post a Comment