ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਇਸ ਵੀਡੀਓ ਵਿਚ ਵੀ ਕੁਝ ਦ੍ਰਿਸ਼ ਹਨ ਜੀ ,ਪਹਿਲੇ ਦ੍ਰਿਸ਼ ਵਿਚ ਬਾਬਾ ਕੁੰਦਨ ਸਿੰਘ ਜੀ ਆਪਣੇ ਬਾਗ ਵਿਚ ਸੁਖਮਨੀ ਸਾਹਿਬ ਜੀ ਦੇ ਅੱਗੇ ਵਾਲੇ ਪਾਸੇ ਛੋਟੇ ਬੱਚੇਆ ਨੂੰ ਸੰਗੀਤ ਦੀ ਸਿਖਲਾਈ ਦੇ ਰਹੇ ਹਨ ,ਉਹਨਾ ਕੋਲ ਮਾਸਟਰ ਗੁਰਦੇਵ ਸਿੰਘ ਜੀ ਖੜੇ ਹਨ ,ਬਾਬਾ ਜੀ ਬਾਪੂ ਮਹਿੰਦਰ ਸਿੰਘ ਜੀ ਨੂੰ ਵੀ ਹਰਮੋਨੀਅਮ ਵਜਾਉਣ ਲਈ ਕਹਿੰਦੇ ਹਨ ,ਬਾਪੂ ਮਹਿੰਦਰ ਸਿੰਘ ਜੀ ਨੂੰ ਬਾਬਾ ਜੀ ਚਾਚਾ ਜੀ ਵੀ ਕਹਿੰਦੇ ਸਨ ,ਉਸਤਾਦ ਬਾਬਾ ਸੇਵਾ ਸਿੰਘ ਜੀ ਛੋਟੇ ਬੱਚੇਆ ਨੂੰ ਬਾਬਾ ਜੀ ਵੱਲੋ ਦੱਸੀਆਂ ਸੰਗੀਤ ਦੀਆਂ ਧੁਨਾ ਸਿਖਾ ਰਹੇ ਹਨ ,ਬਾਬਾ ਜੀ ਕੋਲ ਭਾਈ ਅਮਰ ਸਿੰਘ ਜੀ ਝੋਰੜਾਂ ਵੀ ਖੜੇ ਦਿਖਾਈ ਦੇ ਰਹੇ ਹਨ,ਅਗਲੇਰੇ ਦ੍ਰਿਸ਼ ਵਿਚ ਬਾਬਾ ਕੁੰਦਨ ਸਿੰਘ ਜੀ ਗੁਰਦਵਾਰਾ ਸਾਹਿਬ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਦੁਪਹਿਰ ਵੇਲੇ ਪ੍ਰਸ਼ਾਦੇ ਦੇ ਥਾਲ ਦੀ ਸੇਵਾ ਵਿਚ ਹਾਜਿਰ ਹਨ ,ਭੋਗ ਉਪਰੰਤ ਬਾਪੂ ਮਹਿੰਦਰ ਸਿੰਘ ਜੀ ਪ੍ਰਸ਼ਾਦੇ ਵਾਲਾ ਥਾਲ ਬਾਗ ਵੱਲ ਵਾਪਿਸ ਲੈ ਕੇ ਜਾਂਦੇ ਹੋਏ ,ਬਾਪੂ ਮਹਿੰਦਰ ਸਿੰਘ ਜੀ ਨਾਨਕਸਰ ਵਿਖੇ ਬਾਬਾ ਨੰਦ ਸਿੰਘ ਜੀ ਦੇ ਸਮੇ ਤੋ ਸੇਵਾ ਕਰਦੇ ਆ ਰਹੇ ਹਾਂ ,..
Waheguru Ji Ka Khalsa Waheguru ji ki Fateh
Es video vich vi kujh drish han ji ,phile drish vich Baba Kundan Singh Ji aapne baad wich Sukhmani Sahib ji de agge wale paase chhote bachea nu sangeet di aikhlai de rhe han,uhna kol master Gurdev singh ji khde han,Baba ji Bapu Mohinder Singh ji nu vi harmonium wajaon lai kahinde han ,bapu Mohinder singh ji nu Baba Ji chacha ji vi kahinde san ,ustad Baba Sewa Singh Ji chhote bachian nu Baba ji wllo dassian sangeet deean dhuna sikha rhe han ,Baba ji kol Bhai Amar Singh ji Jhordan we dikhai de rhe han ,aglere drish vich Baba Kundan Singh ji Gurdwara Sahib wikhe Shri Guru Granth Sahib ji nu duphir wele parshade de thaal di sewa vich hajir han ,bhog uprant Bapu mohinder singh ji parshade wala thaal baag wall wapis le ke jande hoe ,Bapu Mohinder singh ji Nanaksar wikhe Baba Nand Singh ji de sme to sewa karde a rhe han ,
Waheguru ji ka khalsa Waheguru ji ki fateh
In this video have also some clip.in the first clip Baba Kundan singh ji teach music to kids in front of sukhmani Sahib room at his Baag . master Gurdev singh ji also standing there with Baba ji .Baba Ji also say to Bapu Mohinder singh to play Harmonium .Baba ji also call as chacha ji to Bapu Mohinder singh. ustad Baba Sewa Singh ji revised lesson to kids as told by Baba Kundan Singh ji ,Bhai Amar singh ji Jhordan aslo standing there with Baba Ji .next clip afternoon Baba Kundan Singh ji present in Gurdwara Sahib time of bhog parshada to Shri Guru Granth Sahib ji ,after bhog of parshada Bapu Mohinder singh ji is going to Baag take parshada thaal in his hand. Bapu Mohinder singh ji is doing sewa at Nanaksar in the time of Baba Nand Singh ji .
(ਵੀਡੀਓ) ਬਾਬਾ ਕੁੰਦਨ ਸਿੰਘ ਜੀ ਹੁਕਮਨਾਮਾ ਲੈਂਦੇ ਹੋਏ ,ਬਾਬਾ ਸੇਵਾ ਸਿੰਘ ਜੀ ਵੱਡੇ, ਧੰਨ ਬਾਬਾ ਨਾਨਕ ਤੁਹੀਂ ਨਿਰੰਕਾਰ ਦੀ ਧੁੰਨ ਲਾਉਂਦੇ ਹੋਏ
(video) Baba Kundan Singh ji Hukmnama lende hoe ,Baba Sewa singh ji wadde, Dhann Baba Nanak tuhi Nirankar di dhuni launde hoe ..
ਪਾਠ ਸ਼੍ਰੀ ਸੁਖਮਨੀ ਸਾਹਿਬ (ਬਾਬਾ ਕੁੰਦਨ ਸਿੰਘ ਜੀ )
Paath Shri Sukhmani Sahib ji (Baba Kundan Singh Ji )
ਪਾਠ ਸ਼੍ਰੀ ਬਾਰਾਮਾਹ ਅਤੇ ਹੁਕਮਨਾਮਾ ਸਾਹਿਬ
Paath shri Baramah ate Hukmnama sahib
Blog under process ..Blog Da kanm chall riha hai
ਭੁੱਲ ਚੁੱਕ ਦੀ ਖਿਮਾ ਕਰਨਾ ਜੀ ... Raja BassianWala
No comments:
Post a Comment