ਬਾਬਾ ਕੁੰਦਨ ਸਿੰਘ ਜੀ
Baba Kundan Singh ji Nanaksar
ਬਾਬਾ ਕੁੰਦਨ ਸਿੰਘ ਜੀ ਬਚਪਨ
ਵਿਚ ਹੀ ਪ੍ਰਭੂ ਪਿਆਰ ਵਾਲੇ ਸਨ ,ਆਪ ਜੀ ਬਚਪਨ ਵਿਚ ਹੀ ਬਾਬਾ ਨੰਦ ਸਿੰਘ ਜੀ ਕੋਲ ਆ ਗਏ ਸਨ ,ਬਾਬਾ
ਈਸ਼ਰ ਸਿੰਘ ਜੀ ਕੋਲ ਰਹਿੰਦੇਆ ਆਪ ਜੀ ਨੇ ਗੁਰਬਾਣੀ ਪਾਠ ,ਕੀਰਤਨ ,ਅਤੇ ਸਭ ਤਰਾ ਦੀ ਸਾਜ
ਵਿਦਿਆ
ਸਿੱਖੀ ਅਤੇ ਕੀਰਤਨ ਕੀਤਾ , ਬਾਬਾ ਈਸ਼ਰ ਸਿੰਘ ਜੀ ਜਦੋ ਵੀ ਪ੍ਰਚਾਰ ਦੋਰਾਨ ਬਾਹਰ ਹੁੰਦੇ ਤਾਂ ਆਪ
ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਵੀ ਕਰਿਆ ਕਰਦੇ ਸਨ ,ਬਾਬਾ ਈਸ਼ਰ ਸਿੰਘ ਜੀ ਦੇ ਅਕਾਲ
ਚਲਾਣੇ ਤੋ ਬਾਅਦ ਆਪ ਜੀ ਨੇ ਪੂਰੀ ਤਨਦੇਹੀ ਨਾਲ ਇਹ ਸੇਵਾ ਜਾਰੀ ਰੱਖੀ ,ਇਹ ਇੱਕ ਪੁਰਾਣੀ
ਤਸਵੀਰ ਵਿਚ ਬਾਬਾ ਕੁੰਦਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਕੋਲ ਬੇਠ ਕੇ ਤਵਾ ਮਸ਼ੀਨ ਲਾ ਕੇ ਗੁਰਬਾਣੀ
ਕੀਰਤਨ ਸੁਣਦੇ ਹੋਏ
,
Baba Kundan Singh ji bachpan vich hee Prabhu piaar wale sn ,aap ji bachpan vich hee Baba Nand Singh ji kol aa gye san ,Baba Isher Singh ji kol rihndea aap ji ne Gurbaani paath,Keertn ate sabh tra di saaz vidya sikhi ate keertn keeta ,Baba Isher singh ji jdo vi parchar doran baahr hunde ta aap ji Shri Guru Granth Sahib Ji di sewa vi kriea karde sn ,Baba Isher Singh ji de akal chalane to vad aap ji ne poori tandehi nal eh sewa jaari rakhi ,eh ikk purani tasveer vich Baba Kundan singh ji Baba Isher singh ji kol beth ke tava macheen laa ke Gurbaani keertn sunde hoe ,

Baba Kundan SIngh ji was beloved of God ,he came to Baba Nand singh ji in his childhood.when he was living with Baba Isher singh ji he learned katha keertn Gurbaani paath and all instrumental of music and he performed in Nanaksar Darbar .when Baba Isher singh ji went out side for preaching then Baba Kundan Singh ji did all the duty and sewa of srhi Gruru Granth Sahib ji .when Baba Isher singh ji passed away all the duty of Baba Isher singh ji performed and continued by Baba Kundan singh ji ,this is an old image .Baba isher singh ji and Baba Kundan Singh ji Listening Gurbaani Shabd keertan .....
ਬਾਬਾ ਕੁੰਦਨ ਸਿੰਘ ਜੀ ਦੀ ਇਹ ਤਸਵੀਰ ਦੇਹਰਾਦੂਨ ਦੀ ਹੈ ,ਬਾਬਾ ਕੁੰਦਨ ਸਿੰਘ ਜੀ ਬਾਬਾ ਈਸ਼ਰ ਸਿੰਘ ਵਾਸਤੇ ਚਸਮੇ ਤੋ ਪਾਣੀ ਲੈਣ ਜਾਇਆ ਕਰਦੇ ਸਨ ਉਹਨਾ ਕੋਲ ਉਸ ਸਮੇ ਇੱਕ ਲੋਹੇ ਦੀ ਕੈਨੀ ਅਤੇ ਹਥ ਵਿਚ ਇਹ ਸੋਟਾ ਹੁੰਦਾ ਸੀ
Baba Kundan Singh Ji di ih tasveer Dehradoon di hai ,Baba Kundan Singh Ji Baba Isher Singh ji waste chasme to paani len jaea krde san ,us sme uhna kol ikk lohe di keni ate hath wich ikk sota hunda si
Baba Kundan SIngh ji wsa doing sewa
ਬਾਬਾ ਕੁੰਦਨ ਸਿੰਘ ਜੀ ਦੀ ਇਹ
ਪੁਰਾਣੀ ਤਸਵੀਰ ਲਗਭਗ ੧੯੬੩ ਸਨ ਦੀ ਹੈ ਜੀ ,
ਜਦੋ ਬਾਬਾ ਜੀ ਨੂੰ ਨਾਨਕਸਰ ਕਲੇਰਾਂ ਦੀ ਸੇਵਾ ਮਿਲੀ ਸੀ
Baba Kundan Singh ji di eh puraani tasveer lagphag 1963 di hai ji
jdo Baba ji nu Nanaksar Kaleran di sewa mili si
An old image of Baba Kundan Singh ji around 1963.when Baba ji took charge and sewa duty of Nanaksar
jdo Baba ji nu Nanaksar Kaleran di sewa mili si
An old image of Baba Kundan Singh ji around 1963.when Baba ji took charge and sewa duty of Nanaksar
Baba Kundan Singh ji shri Gruru Granth Sahib ji di hajoori vich sewa krde hoe ,es Guru Sahib ji de sroop vicho hee baba Nand Singh ji ne bhagti ate sewa krke Shri Guru Nanak Dev ji de darshan kete sn ,
Baba Kundan SIngh ji in the presence of Shri Gurur Granth Sahib ji ,Baba Nand Singh ji tokk appear Sri Guru Nanak Dev ji with his meditation and sewa to this sroop of Shri Guru Granth Sahib ji
Baba Kundan SIngh ji in the presence of Shri Gurur Granth Sahib ji ,Baba Nand Singh ji tokk appear Sri Guru Nanak Dev ji with his meditation and sewa to this sroop of Shri Guru Granth Sahib ji
ਬਾਬਾ ਕੁੰਦਨ ਸਿੰਘ ਜੀ ਨੇ
ਆਪਣੀ ਸਾਰੀ ਜਿੰਦਗੀ ਵਿਚ ਆਪਣਾ ਨਿਯਮ ਪੱਕਾ ਰੱਖਿਆ ,ਹਮੇਸ਼ਾ ਸੇਵਾ ਵਿਚ ਤਿਆਰ ਬਰ ਤਿਆਰ ਰਹਿੰਦੇ
ਸਨ ,ਸਵੇਰ ਸ਼ਾਮ ਸਮੇ ਹੁਕਮਨਾਮਾ ਸਰਵਣ ਕਰਵਾਉਣ ਦੀ ਸੇਵਾ ਕਰਦੇ ਹੋਏ ,
Baba Kundan SIngh ji ne aapni saari jindgi vich aapna niym pakka rakhia ,hammesha sewa vich tiar br tiar rhinde san,saver shaam sme Hukmnama sarvan karboun di sewa krde hoe
Baba Kundan Singh ji fulfill his aim of sewa in his hole life ,He always ready to do sewa .Every day morning and evening Baba ji make to hear Mukhwak of Shri Gurur Granth Sahib ji to sarbatt Sangat
ਬਾਬਾ ਕੁੰਦਨ ਸਿੰਘ ਜੀ ਕੀਰਤਨ ਸਰਵਣ ਕਰਦੇ ਹੋਏ
Baba Kundan Singh Ji Keertan Sarvan karde hoe
Baba Kundan Singh Ji was listing keertan
ਬਾਬਾ ਕੁੰਦਨ ਸਿੰਘ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਵੇਰ ,ਦੁਪਹਿਰ ,ਸ਼ਾਮ ਪ੍ਰਸ਼ਾਦੇ ਦਾ ਭੋਗ ਆਪ ਲਵਾਇਆ ਕਰਦੇ ਸਨ
Baba kundan singh ji Shri Guru Granth Sahib ji nu saver ,duphair ,shaam ,parshade da bhog aap lavaea krde sn
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਢਾਈ-ਤਿੰਨ ਵਰ੍ਹੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਅਤੇ ਉਹਨਾਂ ਉਪਰੰਤ ਬਾਬਾ ਈਸ਼ਰ ਸਿੰਘ ਜੀ ਦੀ 12 ਵਰ੍ਹੇ ਸੰਗਤ ਕੀਤੀ ਅਤੇ ਉਹਨਾਂ ਦੇ ਮੁਰਸ਼ਦ ਵਾਲੇ ਪਿਆਰ ਦਾ ਆਨੰਦ ਮਾਣਿਆ। ਆਪਦੇ ਰੂਹਾਨੀ ਗੁਰੂ ਦੀ ਪਾਰਸ-ਛੁਹ ਨਾਲ ‘ਕੁੰਦਨ’ ਬਣਕੇ ਆਪ ਨੇ ਸੇਵਾ ਸਾਧਨਾਂ ਦੀ ਉਨ੍ਹਾਂ ਮਹਾਨ ਬੁਲੰਦੀਆਂ ਨੂੰ ਛੁਹਿਆ, ਜਿਹੜੀਆਂ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦੀਆ ਹਨ।
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਲ ਬਾਬਾ ਕੁੰਦਨ ਸਿੰਘ ਜੀ ਦਾ ਅਥਾਹ ਸ਼ਰਧਾ ਤੇ ਸਤਿਕਾਰ ਵਾਲਾ ਰਿਸ਼ਤਾ ਸੀ। ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਠਾਠ ਨੂੰ ਛੱਡ ਕੇ ਦੇਹਰਾਦੂਨ ਦੇ ਜੰਗਲਾਂ ’ਚ ਚਲੇ ਗਏ ਅਤੇ ਉਥੇ ਲੱਗਪਗ ਦੋ ਸਾਲ ਰਹਿ ਕੇ ਘੋਰ ਤਪੱਸਿਆ ਕੀਤੀ ਤਾਂ ਉਸ ਸਮੇਂ ਵੀ ਆਪ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਸਨ ਅਤੇ ਉਹਨਾਂ ਦੀ ਸੇਵਾ ਵਿਚ ਹਮੇਸ਼ਾਂ ਹਾਜ਼ਰ ਰਹਿੰਦੇ। 1950 ਵਿਚ ਆਪਨੇ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਨਾਨਕਸਰ ਦੀ ਕਾਰ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮ ਲੀਨ ਹੋਣ ਤੋਂ ਬਾਅਦ ਨਾਨਕਸਰ ਕਲੇਰਾਂ ਵਿਖੇ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਅਤੇ ਮਰਿਯਾਦਾ ਪਾਲਣ ਦੀਆਂ ਡਿਊਟੀਆਂ ਬਾਬਾ ਕੁੰਦਨ ਸਿੰਘ ਜੀ ਵਲੋਂ ਕਰੜੀ ਤੱਪਸਿਆ, ਸ਼ਰਧਾ, ਸਤਿਕਾਰ ਅਤੇ ਪੂਰੀ ਤਨਦੇਹੀ ਨਾਲ ਇਕ ਮਨ ਇਕ ਚਿੱਤ ਹੋ ਕੇ ਨਿਭਾਈਆਂ ਗਈਆਂ। ਬਾਬਾ ਜੀ ਦੀ ਚੁੰਭਕੀ ਖਿੱਚ ਨਾਲ ਭਰਪੂਰ ਸ਼ਕਸੀਅਤ ਦੇ ਵਿਚ ਸੇਵਾ ਦੀ ਭਾਵਨਾ ਦਾ ਪ੍ਰਮੁੱਖ ਸਥਾਨ ਰਿਹਾ। ਬਾਬਾ ਜੀ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਦੇ, ਕਾਰ ਸੇਵਾ ਵਿਚ ਹਮੇਸ਼ਾਂ ਵਧ-ਚੜ੍ਹਕੇ ਭਾਗ ਲੈਂਦੇ ਅਤੇ ਹਰ ਸੰਗੀ ਨੂੰ ਹਮੇਸ਼ਾਂ ਸੇਵਾ ਵਿਚ ਜੁਟੇ ਰਹਿਣ ਦੀ ਪ੍ਰੇਰਨਾ ਕਰਦੇ। ਉਹਨਾਂ ਦੀ ਰਹਿਨੁਮਾਈ ਹੇਠ ਦੋ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨਾਂ ਤੇ ਸਰੋਵਰਾਂ ਦੀ ਕਾਰ ਸੇਵਾ ਪ੍ਰਵਾਨ ਚੜ੍ਹੀ। ਜਿਸ ਵਿੱਚ ਇਕ ਦਰਜਨ ਤੋਂ ਵਧੇਰੇ ਸੰਸਥਾਵਾਂ, ਸਕੂਲਾਂ-ਕਾਲਜਾਂ ਅਤੇ ਤਕਨੀਕੀ ਕਾਲਜ ਵੀ ਸ਼ਾਮਿਲ ਹਨ।
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਵੱਲੋਂ ਇਕ ਹੀ ਦਿਨ ਅਤੇ ਇਕ ਹੀ ਸਥਾਨ ਤੇ ਲਗਭਗ 13 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖੀ ਲਹਿਰ ਨੂੰ ਪ੍ਰਚੰਡ ਕਰਨ ਵਿਚ ਨਵਾਂ ਮੀਲ ਪੱਥਰ ਲਾਇਆ ਗਿਆ।
ਬਿਰਧ ਅਵਸਥਾ ਵਿਚ ਵੀ ਜਿਸ ਸਿਰੜ ਤੇ ਸਿਦਕ ਦਿਲੀ ਨਾਲ ਆਪ ਨੇ ਸੇਵਾ ਸਿਮਰਨ ਨੂੰ ਤੋੜ ਚੜਾਇਆ, ਉਸ ਨੂੰ ਸੰਗਤਾਂ ਹਮੇਸ਼ਾਂ ਯਾਦ ਰਖਣਗੀਆਂ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਰਬ ਦੇ ਪਿਆਰੇ ਸਚੇ ਨਾਮ ਨੂੰ ਜੀਵਨ ਦਾ ਅਧਾਰ ਬਣਾ ਕੇ 1 ਫਰਵਰੀ 2002 ਨੂੰ ਪ੍ਰਭੂ ਦੇ ਅਟੱਲ ਸੱਚ ਵਿਚ ਸਮਾ ਗਏ। ਉਹਨਾਂ ਦੇ ਪਵਿਤਰ ਸਰੀਰ ਨੂੰ ਸੰਗਤਾਂ ਦੇ ਅੰਤਮ ਦਰਸ਼ਨ ਲਈ ਨਾਨਕਸਰ ਕਲੇਰਾਂ ਵਿਖੇ ਰੱਖਿਆ ਗਿਆ। ਲੱਖਾਂ ਦੀ ਗਿਣਤੀ ਵਿਚ ਬਾਬਾ ਜੀ ਦੇ ਸੰਗੀਆਂ ਨੇ ਨਾਨਕਸਰ ਕਲੇਰਾਂ ਵਿਖੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ।
3 ਫਰਵਰੀ ਨੂੰ ਉਹਨਾਂ ਦੇ ਪਵਿਤਰ ਸਰੀਰ ਨੁੰ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਸੁੰਦਰ ਪਾਲਕੀ ਵਿਚ ਸੁਸ਼ੋਭਤ ਕੀਤਾ। ਸਵੇਰੇ 9 ਵਜੇ ਨਾਨਕਸਰ ਵਿਖੇ ਰਵਾਨਗੀ ਲਈ ਸੰਤ ਬਾਬਾ ਭਜਨ ਸਿੰਘ ਜੀ ਨੇ ਵਿਰਾਗਮਈ ਅਰਦਾਸ ਕੀਤੀ। ਸੇਜਲ ਅੱਖਾਂ ਨਾਲ ਲੱਖਾਂ ਸੰਗਤਾਂ ਨੇ ਨਗਰ ਕੀਰਤਨ ਦੇ ਰੂਪ ਵਿਚ ਬਾਬਾ ਜੀ ਦੇ ਪਵਿਤਰ ਸਰੀਰ ਨੂੰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕਰ ਦਿੱਤਾ।
ਮਾਤਾ ਕਿਸ਼ਨ ਕੌਰ ਜੀ (ਬਾਬਾ ਕੁੰਦਨ ਸਿੰਘ ਜੀ ਦੇ ਮਾਤਾ ਜੀ)
mata Kishan Kaur ji (Baba Kundan Singh ji de maata ji )
maata Kishan Kaur Ji (mother of Baba Kundan Singh ji)
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀਆਂ ਯਾਦਾਂ ਨੂੰ ਚੇਤੇ ਕਰਦਿਆ ..ਉਹਨਾ ਵੱਲੋ ਲਾਏ ਹੋਏ ਬਾਗ, ਫੁਲਬਾੜੀ ਅਤੇ ਉਹਨਾ ਦਾ ਕੁਦਰਤ ਨਾਲ ਪਿਆਰ ਸਬੰਧੀ ਦਰਿਸ਼ਾ ਨੂੰ ..ਕਲਪਨਾ ਰਾਹੀ ਤਸਵੀਰ ਉਤੇ ਉਤਾਰਨ ਦੀ ਇੱਕ ਨਿਮਾਣੀ ਜਿਹੀ ਕੋਸਿਸ਼ ਕੀਤੀ ਹੈ ਜੀ
under process ..........blog da kanm chall riha hai ji
ਬਲੋਗ ਦਾ ਕੰਮ ਚੱਲ ਰਿਹਾ ਹੈ ਜੀ ..ਭੁੱਲਾ ਚੁੱਕਾ ਦੀ ਖਿਮਾ ਕਰਨਾ ਜੀ ...Raja BassianWala

Baba kundan Singh Ji ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ
Baba Kundan Singh Ji Nanaksar
ਬਾਬਾ ਕੁੰਦਨ ਸਿੰਘ ਜੀ ਦਾ ਜਨਮ 25 ਜੂਨ 1929 ਨੂੰ ਪੱਛਮੀਂ ਪੰਜਾਬ ਦੇ ਜਿਲ੍ਹਾ
ਲਾਹੌਰ ਦੀ ਤਹਿਸੀਲ ਚੂਨੀਆਂ ਵਿਚ ਪਿੰਡ
ਗੱਜਨ ਸਿੰਘ ਵਾਲਾ ਵਿਖੇ ਪਿਤਾ ਠਾਕੁਰ ਸਿੰਘ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਸੁਭਾਗੀ ਕੁਖੋਂ ਹੋਇਆ।ਬਚਪਨ ਤੋਂ ਹੀ ਆਪਦੀ ਬਿਰਤੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸਰਵਣ ਕਰਨ ਵੱਲ ਵਧੇਰੇ ਸੀ। ਇਸੇ ਦੌਰਾਨ ਹੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਜਦੋਂ ਸੰਗਤਾਂ ਨੂੰ ਦਰਸਨ ਦੇਣ ਲਈ ਪਿੰਡ ਗੱਜਣ ਸਿੰਘ ਵਾਲਾ ਵਿਖੇ ਪੁੱਜੇ ਤਾਂ ਉਹਨਾਂ ਦੀ ਸੁਵੱਲੀ ਅਤੇ ਦਿਆਲੂ ਨਜ਼ਰ ਬਾਬਾ ਕੁੰਦਨ ਸਿੰਘ ਜੀ ਤੇ ਪਈ ਅਤੇ ਇਸ ਰੂਹਾਨੀ ਦੀਦਾਰ ਨੇ ਬਾਬਾ ਕੁੰਦਨ ਸਿੰਘ ਨੂੰ ਬਾਬਾ ਜੀ ਦਾ ਮੁਰੀਦ ਬਣਾ ਦਿੱਤਾ। ਆਪ ਜਲਦੀ ਹੀ ਬਾਬਾ ਜੀ ਦੀ ਪਵਿੱਤਰ ਗੋਦ ਵਿਚ ਨਾਨਕਸਰ ਵਿਖੇ ਪਹੁੰਚ ਗਏ ਤੇ ਨਾਨਕਸਰ ਦੀ ਭਾਗਾਂਭਰੀ ਪਵਿੱਤਰ ਧਰਤੀ ਨੂੰ ਪੱਕੇ ਤੌਰ ਤੇ ਸਮਰਪਿਤ ਹੋ ਗਏ।
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਢਾਈ-ਤਿੰਨ ਵਰ੍ਹੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਅਤੇ ਉਹਨਾਂ ਉਪਰੰਤ ਬਾਬਾ ਈਸ਼ਰ ਸਿੰਘ ਜੀ ਦੀ 12 ਵਰ੍ਹੇ ਸੰਗਤ ਕੀਤੀ ਅਤੇ ਉਹਨਾਂ ਦੇ ਮੁਰਸ਼ਦ ਵਾਲੇ ਪਿਆਰ ਦਾ ਆਨੰਦ ਮਾਣਿਆ। ਆਪਦੇ ਰੂਹਾਨੀ ਗੁਰੂ ਦੀ ਪਾਰਸ-ਛੁਹ ਨਾਲ ‘ਕੁੰਦਨ’ ਬਣਕੇ ਆਪ ਨੇ ਸੇਵਾ ਸਾਧਨਾਂ ਦੀ ਉਨ੍ਹਾਂ ਮਹਾਨ ਬੁਲੰਦੀਆਂ ਨੂੰ ਛੁਹਿਆ, ਜਿਹੜੀਆਂ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦੀਆ ਹਨ।
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਲ ਬਾਬਾ ਕੁੰਦਨ ਸਿੰਘ ਜੀ ਦਾ ਅਥਾਹ ਸ਼ਰਧਾ ਤੇ ਸਤਿਕਾਰ ਵਾਲਾ ਰਿਸ਼ਤਾ ਸੀ। ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਠਾਠ ਨੂੰ ਛੱਡ ਕੇ ਦੇਹਰਾਦੂਨ ਦੇ ਜੰਗਲਾਂ ’ਚ ਚਲੇ ਗਏ ਅਤੇ ਉਥੇ ਲੱਗਪਗ ਦੋ ਸਾਲ ਰਹਿ ਕੇ ਘੋਰ ਤਪੱਸਿਆ ਕੀਤੀ ਤਾਂ ਉਸ ਸਮੇਂ ਵੀ ਆਪ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਸਨ ਅਤੇ ਉਹਨਾਂ ਦੀ ਸੇਵਾ ਵਿਚ ਹਮੇਸ਼ਾਂ ਹਾਜ਼ਰ ਰਹਿੰਦੇ। 1950 ਵਿਚ ਆਪਨੇ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਨਾਨਕਸਰ ਦੀ ਕਾਰ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮ ਲੀਨ ਹੋਣ ਤੋਂ ਬਾਅਦ ਨਾਨਕਸਰ ਕਲੇਰਾਂ ਵਿਖੇ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਅਤੇ ਮਰਿਯਾਦਾ ਪਾਲਣ ਦੀਆਂ ਡਿਊਟੀਆਂ ਬਾਬਾ ਕੁੰਦਨ ਸਿੰਘ ਜੀ ਵਲੋਂ ਕਰੜੀ ਤੱਪਸਿਆ, ਸ਼ਰਧਾ, ਸਤਿਕਾਰ ਅਤੇ ਪੂਰੀ ਤਨਦੇਹੀ ਨਾਲ ਇਕ ਮਨ ਇਕ ਚਿੱਤ ਹੋ ਕੇ ਨਿਭਾਈਆਂ ਗਈਆਂ। ਬਾਬਾ ਜੀ ਦੀ ਚੁੰਭਕੀ ਖਿੱਚ ਨਾਲ ਭਰਪੂਰ ਸ਼ਕਸੀਅਤ ਦੇ ਵਿਚ ਸੇਵਾ ਦੀ ਭਾਵਨਾ ਦਾ ਪ੍ਰਮੁੱਖ ਸਥਾਨ ਰਿਹਾ। ਬਾਬਾ ਜੀ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਦੇ, ਕਾਰ ਸੇਵਾ ਵਿਚ ਹਮੇਸ਼ਾਂ ਵਧ-ਚੜ੍ਹਕੇ ਭਾਗ ਲੈਂਦੇ ਅਤੇ ਹਰ ਸੰਗੀ ਨੂੰ ਹਮੇਸ਼ਾਂ ਸੇਵਾ ਵਿਚ ਜੁਟੇ ਰਹਿਣ ਦੀ ਪ੍ਰੇਰਨਾ ਕਰਦੇ। ਉਹਨਾਂ ਦੀ ਰਹਿਨੁਮਾਈ ਹੇਠ ਦੋ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨਾਂ ਤੇ ਸਰੋਵਰਾਂ ਦੀ ਕਾਰ ਸੇਵਾ ਪ੍ਰਵਾਨ ਚੜ੍ਹੀ। ਜਿਸ ਵਿੱਚ ਇਕ ਦਰਜਨ ਤੋਂ ਵਧੇਰੇ ਸੰਸਥਾਵਾਂ, ਸਕੂਲਾਂ-ਕਾਲਜਾਂ ਅਤੇ ਤਕਨੀਕੀ ਕਾਲਜ ਵੀ ਸ਼ਾਮਿਲ ਹਨ।
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਵੱਲੋਂ ਇਕ ਹੀ ਦਿਨ ਅਤੇ ਇਕ ਹੀ ਸਥਾਨ ਤੇ ਲਗਭਗ 13 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖੀ ਲਹਿਰ ਨੂੰ ਪ੍ਰਚੰਡ ਕਰਨ ਵਿਚ ਨਵਾਂ ਮੀਲ ਪੱਥਰ ਲਾਇਆ ਗਿਆ।
ਬਿਰਧ ਅਵਸਥਾ ਵਿਚ ਵੀ ਜਿਸ ਸਿਰੜ ਤੇ ਸਿਦਕ ਦਿਲੀ ਨਾਲ ਆਪ ਨੇ ਸੇਵਾ ਸਿਮਰਨ ਨੂੰ ਤੋੜ ਚੜਾਇਆ, ਉਸ ਨੂੰ ਸੰਗਤਾਂ ਹਮੇਸ਼ਾਂ ਯਾਦ ਰਖਣਗੀਆਂ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਰਬ ਦੇ ਪਿਆਰੇ ਸਚੇ ਨਾਮ ਨੂੰ ਜੀਵਨ ਦਾ ਅਧਾਰ ਬਣਾ ਕੇ 1 ਫਰਵਰੀ 2002 ਨੂੰ ਪ੍ਰਭੂ ਦੇ ਅਟੱਲ ਸੱਚ ਵਿਚ ਸਮਾ ਗਏ। ਉਹਨਾਂ ਦੇ ਪਵਿਤਰ ਸਰੀਰ ਨੂੰ ਸੰਗਤਾਂ ਦੇ ਅੰਤਮ ਦਰਸ਼ਨ ਲਈ ਨਾਨਕਸਰ ਕਲੇਰਾਂ ਵਿਖੇ ਰੱਖਿਆ ਗਿਆ। ਲੱਖਾਂ ਦੀ ਗਿਣਤੀ ਵਿਚ ਬਾਬਾ ਜੀ ਦੇ ਸੰਗੀਆਂ ਨੇ ਨਾਨਕਸਰ ਕਲੇਰਾਂ ਵਿਖੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ।
3 ਫਰਵਰੀ ਨੂੰ ਉਹਨਾਂ ਦੇ ਪਵਿਤਰ ਸਰੀਰ ਨੁੰ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਸੁੰਦਰ ਪਾਲਕੀ ਵਿਚ ਸੁਸ਼ੋਭਤ ਕੀਤਾ। ਸਵੇਰੇ 9 ਵਜੇ ਨਾਨਕਸਰ ਵਿਖੇ ਰਵਾਨਗੀ ਲਈ ਸੰਤ ਬਾਬਾ ਭਜਨ ਸਿੰਘ ਜੀ ਨੇ ਵਿਰਾਗਮਈ ਅਰਦਾਸ ਕੀਤੀ। ਸੇਜਲ ਅੱਖਾਂ ਨਾਲ ਲੱਖਾਂ ਸੰਗਤਾਂ ਨੇ ਨਗਰ ਕੀਰਤਨ ਦੇ ਰੂਪ ਵਿਚ ਬਾਬਾ ਜੀ ਦੇ ਪਵਿਤਰ ਸਰੀਰ ਨੂੰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕਰ ਦਿੱਤਾ।
Baba kundan singh ji born on 25 june 1929, tehseel chunia village Gajaan singh wala,Lahore,Pakistan.His father name is thakur singh and mothers name krishan kaur. Since childhood he showed in reading biographies of sikh gurus. Once upon Baba Nand Singh reached Gajaan singh wala village on an invitation of villagers. Baba ji see baba kundan singh there. As a result Baba came to nanaksar for sewa. After doing sewa under Baba nanad singh ji for some time, Baba ji was chief adandent of baba ishar singh for about 12 years.Being close and chief adendant of baba Ishar Singh Ji, Baba kundan singh always remained close to Baba ishar singh ji during his Meditation time in Dehradun During building of Holy Tank , Baba Kundan singh did a lot of sewa. Being a strong built ,Baba kundan singh was able to do two men work alone.
Baba ishar Singh ji handed over all responsibility of Guru Granth sahib ji to Baba Kundan Singh Ji, and Baba kundan Singh in a same manner , with full respect did sewa of guruGranth Sahib ji. He Used to do Sewa of Sagant(Comman Public Who comes to Nanaksar) with his own hands, and also advices comman people to do sewa. In this way Baba Ji brought about many people to live life as per Guru’s Ideology. During Last days Baba Ji kept on doing Sewa Of Guru Granth sahib ji with utter difficulty because of old age.And then on 1 feburary his soul left for his heavenly abode.
(ਨੋਟ :-ਕੁਝ ਜਗਾ ਬਾਬਾ ਕੁੰਦਨ ਸਿੰਘ ਜੀ ਦੀ ਜਨਮ ਤਰੀਖ ੧੨ ਜੂਨ ਵੀ ਲਿਖੀ ਹੋਈ ਮਿਲਦੀ ਹੈ ,ਪਰ ਜੋ ਜਾਣਕਾਰੀ ਮੇਨੂੰ ਮਿਲੀ ਹੈ ਉਹ ੨੫ ਜੂਨ ਦੀ ਹੀ ਹੈ ,ਬਾਬਾ ਕੁੰਦਨ ਸਿੰਘ ਜੀ ਦੇ ਭਰਾ ਅਤੇ ਹੋਰ ਸੇਵਾਦਾਰ ਜੋ ਬਾਬਾ ਜੀ ਦੇ ਨਾਲ ਰਹੇ ਹਨ ਉਹ ਵੀ ਅਤੇ ਭਾਈ ਜਸਵਿੰਦਰ ਸਿੰਘ ਜੀ ਨੀਲੀ ਜੋ ਕੇ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਮੇਨ ਸੇਵਾਦਾਰ ਸਨ ,ਉਹ ਬਾਬਾ ਜੀ ਦਾ ਜਨਮ ਦਿਹਾੜਾ ਠਾਠ ਨੂਰਵਾਲ ਨਾਨਕਸਰ (ਲੁਧਿਆਣਾ) ਵਿਖੇ ੨੫ ਜੂਨ ਨੂੰ ਹੀ ਮਨਾਉਂਦੇ ਹਨ ,)
Note:- Baba Kundan SIngh ji di janam tareekh 12 june vi likhi hoi mildi hai .pr jo jankari menu mili hai uh june 25 di hee hai ,Baba Kundan Singh ji de bhra ate hor sewadar jo Baba ji de naal rahe hn uh vi ate Bhai Jaswainder Singh ji Neeli jo ke Baba Kundan Singh ji de naal main sewadar san ,uh vi Baba Ji da Janam Dihara thaath Noorwal Nanaksar (ludhiana) wikhe 25 june nu he manounde han
Note:- The date of birth of Baba Kundan Singh ji also written 12 june on some palaces but which date i found is 25 june .. given by brother of Baba Kundan Singh ji and also other sewadar of Nanaksar ,among the one Bhai Jaswinder Singh ji Neeli ,who celebrated birthday of Baba Kundan Singh Ji at Thaath Nanaksar Noorwal (Ludhiana) also agreed with this date .
ਮਾਤਾ ਕਿਸ਼ਨ ਕੌਰ ਜੀ (ਬਾਬਾ ਕੁੰਦਨ ਸਿੰਘ ਜੀ ਦੇ ਮਾਤਾ ਜੀ)
mata Kishan Kaur ji (Baba Kundan Singh ji de maata ji )
maata Kishan Kaur Ji (mother of Baba Kundan Singh ji)
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀਆਂ ਯਾਦਾਂ ਨੂੰ ਚੇਤੇ ਕਰਦਿਆ ..ਉਹਨਾ ਵੱਲੋ ਲਾਏ ਹੋਏ ਬਾਗ, ਫੁਲਬਾੜੀ ਅਤੇ ਉਹਨਾ ਦਾ ਕੁਦਰਤ ਨਾਲ ਪਿਆਰ ਸਬੰਧੀ ਦਰਿਸ਼ਾ ਨੂੰ ..ਕਲਪਨਾ ਰਾਹੀ ਤਸਵੀਰ ਉਤੇ ਉਤਾਰਨ ਦੀ ਇੱਕ ਨਿਮਾਣੀ ਜਿਹੀ ਕੋਸਿਸ਼ ਕੀਤੀ ਹੈ ਜੀ
under process ..........blog da kanm chall riha hai ji
ਬਲੋਗ ਦਾ ਕੰਮ ਚੱਲ ਰਿਹਾ ਹੈ ਜੀ ..ਭੁੱਲਾ ਚੁੱਕਾ ਦੀ ਖਿਮਾ ਕਰਨਾ ਜੀ ...Raja BassianWala
No comments:
Post a Comment